ਬਠਿੰਡਾ ਲਾਈਨ ‘ਚ ਕੰਮ ਕਰਦੀ ਅਮਨਦੀਪ ਕੌਰ ਨਾਮ ਦੀ ਇੱਕ ਮਹਿਲਾ ਪੁਲਿਸ ਨੂੰ ਥਾਣਾ ਵੈਰੋਕਾ ਪੁਲਿਸ ਵੱਲੋਂ 17.71 ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਮੁਲਜ਼ਮ ਮਹਿਲਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Sign in to your account