Flyover ‘ਤੇ ਲਮਕਿਆ ਬੇਕਾਬੂ ਹੋਇਆ ਟਰਾਲਾ
ਜਾਣਕਾਰੀ ਅਨੁਸਾਰ ਲੰਬਾ ਪਿੰਡ ਚੌਂਕ, ਜਲੰਧਰ ‘ਚ ਬੀਤੀ ਸ਼ਾਮ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਇੱਕ ਨਸ਼ੇ ‘ਚ ਧੁੱਤ ਟਰਾਲਾ ਚਾਲਕ ਦਾ ਟਰਾਲਾ ਬੇਕਾਬੂ ਹੋ ਕੇ Flyover ‘ਤੇ ਲਮਕ ਗਿਆ ਅਤੇ ਨਾਲ ਹੀ ਇਹ ਸੜਕ ਉਸ ਸਮੇਂ ਬਲਾਕ ਹੋ ਗਈ ਸੀ। ਜਿਸਨੂੰ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁੱਜ ਕੇ ਬਚਾਅ ਕਾਰਜ ਦੌਰਾਨ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਇਸ ਰਸਤੇ ਨੂੰ ਚਾਲੂ ਕਰ ਦਿੱਤਾ ਗਿਆ ਹੈ।

