2 ਹਜ਼ਾਰ ਤੋਂ ਵੱਧ ਲੋਕਾਂ ਨੇ ਗਵਾਈਆਂ ਜਾਨਾਂ
ਲਗਭਗ 3400 ਲੋਕ ਜ਼ਖਮੀ ਤੇ 300 ਹਨ ਲੋਕ ਲਾਪਤਾ
ਜਾਣਕਰੀ ਅਨੁਸਾਰ ਥਾਈਲੈਂਡ ਦੇ ਮਿਆਂਮਾਰ ‘ਚ ਪਿਛਲੇ ਦਿਨੀਂ ਆਏ ਭੁਚਾਲ ਦੇ ਪ੍ਰਕੋਪ ਕਾਰਨ ਹੁਣ ਤੱਕ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 3400 ਜ਼ਖਮੀ ਅਤੇ 300 ਲੋਕ ਲਾਪਤਾ ਹੋਏ ਹਨ।

