By using this site, you agree to the Privacy Policy and Terms of Use.
Accept
Friday, Mar 6, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Friday, Mar 6, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Crime > ਬਜ਼ੁਰਗ ਜੋੜੇ ਦੇ ਕਾਤਲ ਦਾ ਹੋਇਆ ਪਰਦਾਫਾਸ਼
CrimeRecent Post

ਬਜ਼ੁਰਗ ਜੋੜੇ ਦੇ ਕਾਤਲ ਦਾ ਹੋਇਆ ਪਰਦਾਫਾਸ਼

NewsAdmin
Last updated: March 25, 2025 12:03 pm
NewsAdmin
Share
1 Min Read
SHARE

ਘਰ ਦਾ ਕੇਅਰਟੇਕਰ ਸੀ ਇਸ ਕਾਂਡ ਦਾ ਮਾਸਟਰਮਾਈਂਡ
18 ਮਾਰਚ ਨੂੰ ਦਿੱਲੀ ਦੇ ਪੀਤਮਪੁਰਾ ਦੇ ਕੋਹਾਟ ਐਨਕਲੇਵ ‘ਚ ਬੀਤੀ ਸੀ ਇਹ ਘਟਨਾ

ਦਿੱਲੀ ਦੇ ਪੀਤਮਪੁਰਾ ਦੇ ਕੋਹਾਟ ਐਨਕਲੇਵ ‘ਚ ਕੁੱਝ ਦਿਨ ਪਹਿਲਾਂ ਜੋ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਉਸ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਬਜ਼ੁਰਗ ਜੋੜੇ ਦੇ ਕਾਤਲ ਦਾ ਪਰਦਾਫਾਸ਼ ਹੋ ਗਿਆ ਹੈ। ਦੱਸ ਦਈਏ ਕਿ ਇਹ ਕਤਲਕਾਂਡ ਉਹਨਾਂ ਦੇ ਘਰ ਦੇ ਕੇਅਰਟੇਕਰ ਵੱਲੋਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਰਵੀ ਨਾਮ ਦਾ ਨੌਜਵਾਨ ਲੰਮੇ ਸਮੇਂ ਤੋਂ ਇਸ ਬਜ਼ੁਰਗ ਜੋੜੇ ਦੀ ਦੇਖਭਾਲ ਕਰ ਰਿਹਾ ਸੀ ਜੋ ਹੋਲੀ ਮੌਕੇ ਕੁੱਝ ਦਿਨਾਂ ਦੀਆਂ ਛੁੱਟੀਆਂ ‘ਤੇ ਸੀ ਜਿਸ ਤੋਂ ਬਾਅਦ ਇਸ ਕੇਅਰਟੇਕਰ ਨੂੰ ਨੌਕਰੀ ਲਈ ਰੱਖਿਆ ਗਿਆ ਸੀ। ਜਿਸਨੇ ਮੌਕਾ ਦੇਖਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਘਰ ਵਿੱਚ ਪਏ ਲਗਭਗ 4 ਲੱਖ ਰੁਪਏ ਤੇ ਹੋਰ ਕੀਮਤੀ ਸਮਾਨ ਸਮੇਤ ਫਰਾਰ ਹੋ ਗਿਆ।

You Might Also Like

4 ਦਿਨ ਹੋਰ ਵਧਿਆ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ

ਫਿਰੋਜ਼ਪੁਰ ‘ਚ ਵਾਪਰਿਆ ਤੜਕਸਾਰ ਹਾਦਸਾ ਟੈਂਕਰ ਨਾਲ ਟਕਰਾਈ ਪਿੱਕਅੱਪ ਗੱਡੀ ਹੋਈ 10 ਲੋਕਾਂ ਦੀ ਮੌਤ

ਬਹਾਦਰ ਸਿੰਘ ਸੱਗੂ A.F.I. ਦੇ ਨਵੇਂ ਪ੍ਰਧਾਨ ਵਜੋਂ ਹੋਏ ਨਿਯੁਕਤ

ਸ੍ਰੀਨਗਰ ਲੇਹ ਹਾਈਵੇਅ ਬੰਦ ਭਾਰੀ ਬਰਫਬਾਰੀ ਕਾਰਨ ਫਸੇ ਲਗਭਗ 2,000 ਵਾਹਨ

ਆਓ ਜਾਣੀਏ ਭਾਰਤ ਦੀਆਂ Must-Try Dishes ਬਾਰੇ

TAGGED:#BreakingNews#CareTaker#Delhi#EB24Network#MurderCase
Share This Article
Facebook Twitter Copy Link Print
Share
Previous Article ਖਤਮ ਹੋਇਆ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਦਾ 4 ਦਿਨਾਂ ਦਾ ਰਿਮਾਂਡ
Next Article ਜ਼ਿਲ੍ਹਾ ਫ਼ਿਰੋਜ਼ਪੁਰ, ਪਿੰਡ ਝੋਕ ਹਰੀ ਹਰ ਤੋਂ ਦੁਖਦਾਈ ਖ਼ਬਰ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    ਆਧਾਰ ਕਾਰਡ ਨਾਲ ਕਿਵੇਂ ਬੁੱਕ ਹੋਣਗੀਆਂ ਰੇਲ ਟਿਕਟਾਂ, ਜਾਣੋ ਨਵੇਂ ਨਿਯਮ
    Uncategorized
    September 25, 2025
    ਇੰਡੋਨੇਸ਼ੀਆ ਦੇ ਬਾਲੀ ਤਟ ‘ਤੇ ਪਲਟੀ ਕਿਸ਼ਤੀ
    Accident
    July 3, 2025
    ਦੀਪਿਕਾ ਪਾਦੂਕੋਣ ਬਣੀ ਹਾਲੀਵੁੱਡ ਵਾਕ ਆਫ਼ ਫੇਮ 2026 ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਦਾਕਾਰਾ
    Bollywood
    July 3, 2025
    ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਭਲਕੇ ਮੁੜ ਹੋਵੇਗੀ ਸੁਣਵਾਈ
    Politics
    July 3, 2025

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?