By using this site, you agree to the Privacy Policy and Terms of Use.
Accept
Saturday, Jul 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Saturday, Jul 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > National > Accident > ਤਾਰਾਗੜ੍ਹ, ਗੁਰਦਾਸਪੁਰ: ਵਿਆਹ ਸਮਾਗਮ ‘ਤੇ ਜਾਂਦੇ ਨਵ-ਵਿਆਹੇ ਜੋੜੇ ਨਾਲ ਵਾਪਰਿਆ ਭਾਣਾ
AccidentRecent Post

ਤਾਰਾਗੜ੍ਹ, ਗੁਰਦਾਸਪੁਰ: ਵਿਆਹ ਸਮਾਗਮ ‘ਤੇ ਜਾਂਦੇ ਨਵ-ਵਿਆਹੇ ਜੋੜੇ ਨਾਲ ਵਾਪਰਿਆ ਭਾਣਾ

NewsAdmin
Last updated: March 20, 2025 1:19 pm
NewsAdmin
Share
1 Min Read
SHARE

ਰਸਤੇ ‘ਚ ਜਾਂਦੇ ਸਮੇਂ ਟਰੱਕ ਨਾਲ ਟੱਕਰ ਕਾਰਨ ਮੌਕੇ ‘ਤੇ ਹੋਈ ਮੌਤ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ


ਇਹ ਘਟਨਾ ਮੁਕੇਰੀਆਂ ਪਠਾਨਕੋਟ ਹਾਈਵੇ ‘ਤੇ ਅੱਡਾ ਮੀਲਵਾਂ ਦੇ ਕੋਲ ਦੀ ਹੈ ਜਿਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਨਵ-ਵਿਆਹਾ ਜੋੜਾ ਜਦ ਵਿਆਹ ਦੇ ਸਮਾਗਮ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਟਰੱਕ ਨਾਲ ਹੋਈ ਟੱਕਰ ਕਾਰਨ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਘਟਨਾਗ੍ਰਸਤ ਹੋਣ ਤੋਂ ਬਾਅਦ ਅਮਰਜੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਸੀ ਤੇ ਉਸਦੀ ਪਤਨੀ ਨੂੰ ਮੁਕੇਰੀਆਂ ਹਸਪਤਾਲ ਲਿਜਾਇਆ ਗਿਆ ਸੀ ਪਰ ਉਸਦੀ ਵੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਹਿਚਾਣ ਅਮਰਜੀਤ ਸਿੰਘ (27) ਅਤੇ ਨੂੰਹ ਰਮਨਜੀਤ ਕੌਰ (25) ਵਜੋਂ ਹੋਈ ਹੈ। ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਦੇ ਵਿਆਹ ਨੂੰ ਅਜੇ ਇੱਕ ਸਾਲ ਹੀ ਹੋਇਆ ਸੀ।

You Might Also Like

ਖਨੌਰੀ ਧਰਨੇ ‘ਚ ਵੱਡਾ ਹਾਦਸਾ ਖਨੌਰੀ ਬਾਰਡਰ ‘ਤੇ ਦੇਸੀ ਲੱਕੜਾਂ ਵਾਲਾ ਫਟਿਆ ਗੀਜ਼ਰ ਇੱਕ ਨੌਜਵਾਨ ਦਾ ਝੁਲਸਿਆ ਸਰੀਰ

ਬਟਾਲਾ ਦੇ ਹਾਥੀ ਗੇਟ ‘ਤੇ ਦੋ ਧਿਰਾਂ ਵਿਚਕਾਰ ਹੋਈ ਜ਼ਬਰਦਸਤ ਫਾਇਰਿੰਗ

ਭੁਚਾਲ ਨਾਲ ਕੰਬੀ ਪੰਜਾਬ ਦੀ ਧਰਤੀ

ਕਪੂਰਥਲਾ ਵਿਖੇ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਟਰੱਕ ਨਾਲ ਭਿਆਨਕ ਟੱਕਰ, ਦੋਵੇਂ ਲੜਕਿਆਂ ਦੀ ਮੌਕੇ ‘ਤੇ ਮੌਤ

ਕੇਂਦਰ ਸਰਕਾਰ ਨੇ ਛੋਟੇ ਬੱਚਿਆਂ ਦੇ ਸੋਸ਼ਲ ਮੀਡਿਆ ਵਰਤਣ ਲਈ ਕੀਤੀ ਨਵੀਂ ਨੀਤੀ ਤਿਆਰ ਲੈਣੀ ਪਵੇਗੀ ਮਾਪਿਆਂ ਤੋਂ ਇਜ਼ਾਜਤ

TAGGED:#BreakingNews#EB24Network#Gurdaspur#Mukerian#NewlyMarried#Punjab#RoadAccident
Share This Article
Facebook Twitter Copy Link Print
Share
Previous Article ਕਿਸਾਨਾਂ ਦਾ ਧਰਨਾ ਚੁੱਕੇ ਜਾਣ ‘ਤੇ ਰਾਜਾ ਵੜਿੰਗ ਦਾ ਬਿਆਨ
Next Article ਪਟਿਆਲਾ ਦੇ ਸਰਹੰਦ ਰੋਡ ‘ਤੇ ਇੱਕ ਟਰੱਕ ਨੂੰ ਲੱਗੀ ਭਿਆਨਕ ਅੱਗ, ਮਿੰਟਾਂ ‘ਚ ਟਰੱਕ ਸੜ ਕੇ ਸੁਆਹ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Şekerli semboller dünyasında sweet bonanza macerası kazanma fırsatıyla doludur şimdi
Uncategorized
July 25, 2026
Detailed analysis concerning bovada reveals surprising betting insights for players
Uncategorized
July 25, 2026
Vrolijke kippenrace chicken road biedt verslavende actie en eindeloos vermaak voor jong en oud
Uncategorized
July 25, 2026
Uitgebreide mogelijkheden bij circus casino en ligne voor een onvergetelijk avontuur
Uncategorized
July 25, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?