ਜਾਣਕਾਰੀ ਅਨੁਸਾਰ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਦੇ ਪਿਮਸ ਹਸਪਤਾਲ ਤੋਂ ਜਲੰਧਰ ਛਾਉਣੀ ਦੇ PWD ਹਸਪਤਾਲ ‘ਚ ਲਿਆਂਦਾ ਗਿਆ ਹੈ। ਦੱਸ ਦਈਏ ਕਿ ਕਿਸਾਨ ਆਗੂ ਡੱਲੇਵਾਲ ਨੂੰ ਅੱਜ ਰਾਤ ਦੇ ਕਰੀਬ 1:30 ਤੋਂ 2:00 ਵਜੇ ਪੁਲਿਸ ਵੱਲੋਂ ਪਿਮਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਜਦ ਇਸ ਸਥਾਨ ਦੇ ਬਾਹਰ ਮੀਡਿਆ ਜ਼ਿਆਦਾ ਇਕੱਤਰ ਹੋ ਗਈ ਤਾਂ ਉਹਨਾਂ ਨੂੰ ਪਿਮਸ ਤੋਂ ਜਲੰਧਰ ਛਾਉਣੀ ਦੇ PWD ਹਸਪਤਾਲ ‘ਚ ਲਿਆਂਦਾ ਗਿਆ।
ਪਿਮਸ ਹਸਪਤਾਲ ਤੋਂ ਜਲੰਧਰ ਛਾਉਣੀ ਦੇ PWD ਹਸਪਤਾਲ ‘ਚ ਲਿਆਂਦੇ ਗਏ ਕਿਸਾਨ ਆਗੂ ਡੱਲੇਵਾਲ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
