ਅਕਸਰ ਸਾਡੇ ਵਿੱਚੋਂ ਕੁੱਝ ਪੰਜਾਬੀ ਰਾਸਤਿਆਂ ਦੀ ਸਫ਼ਾਈ ਕਰਨ ‘ਚ ਮਦਦ ਕਰਨ ਦੀ ਬਜਾਏ ਰਾਸਤੇ ‘ਚ ਪਏ ਕੂੜੇ ਨੂੰ ਦੇਖ ਕੇ ਨੱਕ ਚੜ੍ਹਾਉਂਦੇ ਹਨ। ਪਰ ਇੱਕ ਵਿਦੇਸ਼ੀ ਗੋਰਾ ਸ੍ਰੀ ਹਰਿਮੰਦਰ ਸਾਹਿਬ ਦੀ ਗਲਿਆਰੇ ‘ਚ ਪਏ ਕੂੜੇ ਨੂੰ ਚੁੱਕਣ ਦੀ ਸੇਵਾ ਕਰਦਾ ਨਜ਼ਰ ਆਇਆ ਅਤੇ ਕੂੜੇ ਨੂੰ ਇੱਕ ਬੋਰੀ ਵਿੱਚ ਪਾ ਰਿਹਾ ਸੀ ਜਦਕਿ ਇਸ ਮਾਮਲੇ ‘ਤੇ ਪੰਜਾਬੀ ਸੰਗਤਾਂ ਆਪ ਕੋਈ ਕਦਮ ਚੁੱਕਣ ਦੀ ਬਜਾਏ ਸਰਕਾਰਾਂ ਨੂੰ ਕੋਸਦਿਆਂ ਹਨ।

