ਰੈੱਡ ਕ੍ਰਾਸ ਭਵਨ ਵਿਖੇ ਦੁਪਹਿਰ 3 ਵਜੇ ਮੇਅਰ ਵਿਨੀਤ ਧੀਰ ਦੀ ਅਗਵਾਈ ਹੇਠ ਹੋਵੇਗੀ ਇਹ ਬੈਠਕ
ਜਾਣਕਾਰੀ ਅਨੁਸਾਰ ਜਲੰਧਰ ਨਗਰ ਨਿਗਮ ਹਾਊਸ ਦੀ ਪਹਿਲੀ ਮੀਟਿੰਗ 20 ਮਾਰਚ ਨੂੰ ਰੈੱਡ ਕ੍ਰਾਸ ਭਵਨ ਵਿਖੇ ਦੁਪਹਿਰ 3 ਵਜੇ ਮੇਅਰ ਵਿਨੀਤ ਧੀਰ ਦੀ ਅਗਵਾਈ ਹੇਠ ਹੋਵੇਗੀ। ਸੂਚਨਾ ਅਨੁਸਾਰ ਇਸ ਬੈਠਕ ਵਿੱਚ ਨਗਰ ਨਿਗਮ ਜਲੰਧਰ ਦੇ ਸਾਲ 2024-25 ਅਤੇ 2025-26 ਦੇ ਬਜਟ ’ਤੇ ਚਰਚਾ ਵੀ ਕੀਤੀ ਜਾਵੇਗੀ।

