ਜਾਣਕਾਰੀ ਅਨੁਸਾਰ ਹਰਿਆਣਾ ਦੇ ਭਾਜਪਾ ਮੁੰਡਲਾਣਾ ਮੰਡਲ ਪ੍ਰਧਾਨ ਸੁਰਿੰਦਰ ਕੁਮਾਰ ਦਾ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਘਟਨਾ ਸਦਰ ਥਾਣਾ ਗੋਹਾਨਾ ਇਲਾਕੇ ਦੇ ਜਵਾਹਰਾ ਪਿੰਡ ‘ਚ ਵਾਪਰੀ ਹੈ। ਇਸ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਅਤੇ ਗੁਆਂਢੀ ਨੂੰ ਇਸ ਕਾਂਡ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਮਲਾਵਰ ਵੱਲੋਂ ਮਿਰਤਕ ਦੇ ਪਹਿਲਾਂ ਮੱਥੇ ਅਤੇ ਫਿਰ ਪੇਟ ‘ਤੇ ਗੋਲੀ ਮਾਰੀ ਗਈ ਅਤੇ ਫਿਰ ਉਹ ਫ਼ਰਾਰ ਹੋ ਗਿਆ ਸੀ। ਸੂਚਨਾ ਦੇ ਮਿਲਣ ਉਪਰੰਤ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਮੀਨੀ ਵਿਵਾਦ ਕਾਰਨ ਹਰਿਆਣਾ ਦੇ ਸੋਨੀਪਤ ‘ਚ ਭਾਜਪਾ ਨੇਤਾ ਦਾ ਗੋਲੀਆਂ ਨਾਲ ਕਤਲ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
