ਕੱਲ੍ਹ ਅਮਰੀਕਾ ਅਤੇ ਯੂਕਰੇਨ ਵਿਚਕਾਰ ਚੱਲੀ 8 ਘੰਟੇ ਦੀ ਬੈਠਕ ਤੋਂ ਬਾਅਦ ਯੂਕਰੇਨ ਨੇ 30 ਦਿਨਾਂ ਦੇ ਸੀਜ਼ਫਾਇਰ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਰੂਸ ਵੀ ਹੁਣ 30 ਦਿਨਾਂ ਲਈ ਜੰਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਵੇਗਾ।

Sign in to your account