ਜਾਣਕਾਰੀ ਅਨੁਸਾਰ ਨੋਇਡਾ ‘ਚ ਗਲਤ ਪਾਸੇ ਤੋਂ ਆਉਂਦੀ ਬੇਕਾਬੂ ਥਾਰ ਨੇ ਕਾਰ ਨੂੰ ਸਾਈਡ ਮਾਰਨ ਤੋਂ ਬਾਅਦ ਰਾਸਤੇ ‘ਚ ਖੜੇ ਸਕੂਟਰੀ ਸਵਾਰ ਨਾਲ ਟਕਰਾਉਣ ਤੋਂ ਬਾਅਦ ਰਾਸਤੇ ‘ਚ ਪਾਰਕ ਕੀਤੇ ਕਈ ਵਾਹਨਾਂ ਨੂੰ ਟੱਕਰ ਮਾਰੀ। ਦੱਸ ਦਈਏ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਅਤੇ ਪੁਲਿਸ ਵੱਲੋਂ ਕਾਰ ਸਵਾਰ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।