ਮੇਅਰ ਅਤੇ ਕੌਂਸਲਰਾਂ ਲਈ ਵੋਟਾਂ ਦੀ ਗਿਣਤੀ ਜਾਰੀ
ਅੱਜ ਹਰਿਆਣਾ ‘ਚ ਬਦਲੇਗੀ ਸਰਕਾਰ,10 ਨਗਰ ਨਿਗਮਾਂ ਦੇ ਮੇਅਰ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਸੋਨੀਪਤ ਸਮੇਤ ਅੰਬਾਲਾ, ਦੋ ਨਗਰ ਨਿਗਮਾਂ ਵਿੱਚ ਮੇਅਰ ਉਪ-ਚੋਣਾਂ ਲਈ ਵੋਟਾਂ ਦੀ ਗਿਣਤੀ ਹੋਵੇਗੀ। 8 ਨਗਰ ਨਿਗਮਾਂ ਵਿੱਚ ਵਾਰਡ ਕੌਂਸਲਰਾਂ ਅਤੇ ਮੇਅਰ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸਦੇ ਨਾਲ ਹੀ ਦੱਸ ਦਈਏ ਕਿ ਨਗਰ ਕੌਂਸਲਾਂ ਲਈ ਚੋਣਾਂ, ਉਪ ਚੋਣਾਂ ਅਤੇ 32 ਨਗਰ ਪਾਲਿਕਾਵਾਂ ਦੇ ਨਤੀਜੇ ਐਲਾਨੇ ਜਾਣਗੇ।