By using this site, you agree to the Privacy Policy and Terms of Use.
Accept
Sunday, Apr 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Apr 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Punjab news > ਆਸਟ੍ਰੇਲੀਆ ਜਾ ਰਹੇ ਪਰਿਵਾਰ ਦਾ ਏਅਰ ਇੰਡੀਆ ਏਅਰਲਾਈਨਜ਼ ਨਾਲ ਪਿਆ ਪੰਗਾ
Punjab newsRecent PostTravel

ਆਸਟ੍ਰੇਲੀਆ ਜਾ ਰਹੇ ਪਰਿਵਾਰ ਦਾ ਏਅਰ ਇੰਡੀਆ ਏਅਰਲਾਈਨਜ਼ ਨਾਲ ਪਿਆ ਪੰਗਾ

NewsAdmin
Last updated: March 6, 2025 4:06 pm
NewsAdmin
Share
1 Min Read
SHARE

ਇਹ ਖ਼ਬਰ ਅੰਮ੍ਰਿਤਸਰ ਦੀ ਹੈ ਜਿੱਥੇ ਕੱਲ੍ਹ ਰਾਤ ਇੱਕ ਪਰਿਵਾਰ ਆਸਟ੍ਰੇਲੀਆ ਲਈ ਰਵਾਨਾ ਹੋਇਆ ਸੀ ਪਰੰਤੂ ਏਅਰ ਇੰਡੀਆ ਏਅਰਲਾਈਨਜ਼ ਵਾਲਿਆਂ ਵੱਲੋਂ ਇਸ ਪਰਿਵਾਰ ਦੀ ਬੋਰਡਿੰਗ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਕੱਲ੍ਹ ਰਾਤ ਆਸਟ੍ਰੇਲੀਆ ਦੀ 8:20 ਦੀ ਫਲਾਈਟ ਸੀ। ਉਹਨਾਂ ਦੱਸਿਆ ਕਿ ਰਸਤੇ ਵਿੱਚ ਜਾਂਦੇ ਸਮੇਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋਣ ਕਾਰਨ ਉਹ 7:20 ਤੱਕ ਏਅਰਪੋਰਟ ਦੇ ਕਾਉੰਟਰ ‘ਤੇ ਪੁੱਜੇ ਸਨ ਜਿੱਥੇ ਉਹਨਾਂ ਨੂੰ ਜਲਦੀ ਫ੍ਰੀ ਕਰਨ ਦੀ ਬਜਾਏ ਉਹਨਾਂ ਦੇ ਦਸਤਾਵੇਜ ਦੇਖਣ ਵਿੱਚ ਸਮਾਂ ਵਿਅਰਥ ਕੀਤਾ ਗਿਆ ਤੇ ਜਦ ਉਹਨਾਂ ਨੇ ਸੂਟਕੇਸ ਦਾ ਭਾਰ ਤੋਲਿਆ ਤਾਂ ਇੱਕ ਸੂਟਕੇਸ ਦਾ ਭਾਰ ਸੱਤ ਕਿਲੋ ਵੱਧ ਨਿਕਲਿਆ ਜਿਸ ਤੋਂ ਬਾਅਦ ਏਅਰਲਾਈਨਜ਼ ਵੱਲੋਂ 21,000 ਰੁਪਏ ਮੰਗੇ ਗਏ, ਪਰਿਵਾਰ ਵੱਲੋਂ ਸਮਾਨ ਕੱਢਣ ਦੀ ਬੇਨਤੀ ਕੀਤੀ ਗਈ ਤਾਂ ਏਅਰਲਾਈਨਜ਼ ਦੇ ਕਰਮਚਾਰੀ ਵੱਲੋਂ ਪਰਿਵਾਰ ਦੀ ਬੋਰਡਿੰਗ ਰੱਦ ਕਰ ਦਿੱਤੀ ਗਈ। ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਇਹਨਾਂ ਟਿਕਟਾਂ ਵਿੱਚ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

You Might Also Like

‘ਅਕਾਲੀ ਦਲ ਵਾਰਸ ਪੰਜਾਬ ਦੇ’ ਪਾਰਟੀ ਨੇ ਕੀਤੀ ਚੜ੍ਹਦੀਕਲਾ ਲਈ ਅਰਦਾਸ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ

ਕੈਨੇਡਾ ‘ਚ ਅਣਪਛਾਤੇ ਵਿਅਕਤੀਆਂ ਨੇ ਦਿੱਤਾ ਵੱਡੀ ਘਟਨਾ ਨੂੰ ਅੰਜ਼ਾਮ

BBC ਨੇ ਰਿਲੀਜ਼ ਕੀਤੀ ਸਿੱਧੂ ਮੂਸੇਵਾਲਾ ‘ਤੇ ਬਣੀ ਡਾਕੂਮੈਂਟਰੀ ‘The Killing Call’

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮ ਦੇ ਨੇੜਿਓਂ ਲੰਘਦੀ ਨਹਿਰ ‘ਚੋਂ ਮਿਲੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ

ਖਤਮ ਹੋਇਆ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਦਾ 4 ਦਿਨਾਂ ਦਾ ਰਿਮਾਂਡ

TAGGED:#AirIndiaAirlines#Amritsar#Australia#Boarding#EB24Network#IndiatoAustralia#LatestNews#Punjab
Share This Article
Facebook Twitter Copy Link Print
Share
Previous Article ਬਠਿੰਡਾ ਵਿਖੇ ਚਿੱਟੇ ਦਾ ਆਦੀ ਚੋਰ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਕਾਬੂ
Next Article ਦਿੱਲੀ ਵਿਖੇ ਨਸ਼ੇ ‘ਚ ਧੁੱਤ ਮਹਿਲਾ ਦੀ CISF ਅਧਿਕਾਰੀਆਂ ਦੇ ਬੱਸ ਚਾਲਕ ਨਾਲ ਹੋਈ ਬਹਿਸ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Jak działa gra Aviator Crash w kasynie Vox: Cechy i mechaniki
    Uncategorized
    April 26, 2026
    Jak działa gra Aviator Crash w kasynie Vox: Cechy i mechaniki
    Uncategorized
    April 26, 2026
    ¡Prepárate para la Explosión: Análisis Detallado de O Bandido Explosivo!
    Uncategorized
    April 26, 2026
    ¡Prepárate para la Explosión! Reseña a Fondo de O Bandido Explosivo
    Uncategorized
    April 26, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?