ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਬੀ ਪਰਾਕ ਨੇ ਰਣਵੀਰ ਇਲਾਹਾਬਦਿਆ ਨਾਲ ਪੌਡਕਾਸਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸਦਾ ਕਾਰਨ ਰਣਵੀਰ ਇਲਾਹਾਬਦਿਆ ਦੀ ਸ਼ੋਅ ਦੌਰਾਨ ਕੀਤੀ ਭੱਦੀ ਟਿੱਪਣੀ ਦੱਸੀ ਜਾ ਰਹੀ ਹੈ। ਜਿਸ ਉੱਤੇ ਗਾਇਕ ਬੀ ਪਰਾਕ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਅਜਿਹਾ ਬੋਲਣਾ ਸਾਡਾ ਸੱਭਿਆਚਾਰ ਨਹੀਂ ਹੈ ਅਤੇ ਮੈਂ ਰਣਵੀਰ ਇਲਾਹਾਬਦਿਆ ਨਾਲ ਪੌਡਕਾਸਟ ਰੱਦ ਕਰਦਾ ਹਾਂ।
ਗਾਇਕ ਬੀ ਪਰਾਕ ਵੱਲੋਂ ਰਣਵੀਰ ਇਲਾਹਾਬਦਿਆ ਨਾਲ ਪੌਡਕਾਸਟ ਕਰਨ ਤੋਂ ਇਨਕਾਰ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
