ਵਿੱਤ ਮੰਤਰੀ ਨਿਰਮਲ ਸੀਤਾਰਮਨ ਵੱਲੋਂ 1 ਫਰਵਰੀ 2025 ਨੂੰ ਦੇਸ਼ ਦਾ 2025-26 ਬਜਟ ਜਾਰੀ ਕੀਤਾ ਗਿਆ ਸੀ ਜਿਸ ਦੌਰਾਨ ਵੱਖ-ਵੱਖ ਪੱਧਰਾਂ ਦੇ ਵਿਕਾਸ ਲਈ ਉਹਨਾਂ ਵੱਲੋਂ ਬਜਟ ਦੇ ਐਲਾਨ ਕੀਤੇ ਗਏ ਹਨ। ਇਸ ਦੇ ਚੱਲਦਿਆਂ ਕਿਸਾਨ ਆਗੂ ਸਰਵਣ ਪੰਧੇਰ ਵੱਲੋਂ ਇਸ ਬਜਟ ‘ਤੇ ਪ੍ਰਸ਼ਨ ਕੀਤੇ ਗਏ ਹਨ:
-ਇਸ ਬਜਟ ‘ਚ ਕਿਸਾਨਾਂ ਨੂੰ ਕੀ ਮਿਲਿਆ?
-205 ਲੱਖ ਕਰੋੜ ਨਾਲ ਭਾਰਤ ਕਿਵੇਂ ਬਣੇਗਾ ਵਿਸ਼ਵ ਗੁਰੂ?
-ਕਿਵੇਂ ਨਿਪਟਣਗੇ ਦੇਸ਼ ਦੀ ਬੇਰੁਜ਼ਗਾਰੀ ਨਾਲ?
-ਜੇਕਰ ਕਾਨੂੰਨ ਕਾਰਪੋਰੇਟਾਂ ਦੇ ਹੱਕ ‘ਚ ਹੈ ਤਾਂ ਕਿਵੇਂ ਚਲਾਉਣਗੇ ਦੇਸ਼?