image: freepik
image: freepik
ਨੀਂਦ ਪੂਰੀ ਨਾ ਹੋਣ ਕਾਰਨ ਸਾਡੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ। ਇਸ ਨਾਲ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ 'ਤੇ ਬੁਰਾ ਅਸਰ ਪੈਂਦਾ ਹੈ।
image: freepik
ਨੀਂਦ ਦੀ ਕਮੀ ਹੋਣ ਨਾਲ ਥਕਾਵਟ, ਊਰਜਾ ਦੀ ਕਮੀ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
image: freepik
ਪੂਰੇ ਅੱਠ ਘੰਟੇ ਦੀ ਨੀਂਦ ਨਾ ਲੈਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ। ਇਸ ਨਾਲ ਤਣਾਅ ਅਤੇ ਚਿੰਤਾ ਦਾ ਪੱਧਰ ਵੀ ਵਧਦਾ ਹੈ।
image: freepik
ਨੀਂਦ ਦੀ ਘਾਟ ਹੋਣ ਨਾਲ ਬਲੱਡ ਸ਼ੁਗਰ ਲੈਵਲ ਅਸੰਤੁਲਿਤ ਹੁੰਦਾ ਹੈ ਜਿਸ ਨਾਲ ਸ਼ੁਗਰ ਵੀ ਹੋ ਸਕਦੀ ਹੈ। ਇਸ ਨਾਲ ਦਿਲ ਦੀ ਬਿਮਾਰੀ ਵੀ ਹੋ ਸਕਦੀ ਹੈ।