ਜਾਣਕਾਰੀ ਅਨੁਸਾਰ CM ਭਗਵੰਤ ਮਾਨ ਮੋਹਾਲੀ ਦੀ ਥਾਂ ਪਟਿਆਲਾ ‘ਚ 26 ਜਨਵਰੀ ਨੂੰ ਤਿਰੰਗਾ ਲਹਿਰਾਉਣਗੇ। ਜਾਣਕਾਰੀ ਅਨੁਸਾਰ CM ਭਗਵੰਤ ਮਾਨ ਵੱਲੋਂ ਪਹਿਲਾਂ ਫ਼ਰੀਦਕੋਟ ਵਿੱਚ ਤਿਰੰਗਾ ਲਹਿਰਾਉਣ ਦੀ ਯੋਜਨਾ ਬਣਾਈ ਗਈ ਸੀ ਜੋ ਕਿ ਬਾਅਦ ਵਿੱਚ ਮੋਹਾਲੀ ਵਿੱਚ ਕਰ ਦਿੱਤੀ ਗਈ ਸੀ ਪਰੰਤੂ ਹੁਣ ਖਾਲਿਸਤਾਨੀ ਪੰਨੂ ਦੀ ਧਮਕੀ ਕਾਰਨ ਇਹ ਫੈਸਲਾ ਫਿਰ ਤੋਂ ਬਦਲ ਦਿੱਤਾ ਗਿਆ ਹੈ ਅਤੇ ਹੁਣ CM ਭਗਵੰਤ ਮਾਨ ਪਟਿਆਲਾ ‘ਚ ਤਿਰੰਗਾ ਲਹਿਰਾਉਣਗੇ।