image: freepik
image: freepik
ਬਦਾਮ ਦੇ ਛਿੱਲਕੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਬਦਾਮ ਦੇ ਛਿੱਲਕਿਆਂ ਨਾਲ ਵਾਲਾਂ ਲਈ ਮਾਸਕ ਵੀ ਬਣਾਇਆ ਜਾ ਸਕਦਾ ਹੈ ਜਿਸ ਨਾਲ ਵਾਲਾਂ ਦੀ ਗਰੋਥ ਅਤੇ ਚਮਕ 'ਚ ਵਾਧਾ ਹੁੰਦਾ ਹੈ।
image: detoxinista.com
ਬਦਾਮਾਂ ਦੇ ਛਿੱਲਕਿਆਂ ਦੀ ਚਟਨੀ ਵੀ ਬਣਾਈ ਜਾ ਸਕਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਬਦਾਮਾਂ ਦੇ ਛਿੱਲਕਿਆਂ ਨਾਲ Face Pack ਵੀ ਬਣਾਇਆ ਜਾ ਸਕਦਾ ਹੈ ਇਸ ਨਾਲ ਚਿਹਰਾ ਚਮਕਦਾਰ ਹੁੰਦਾ ਹੈ।
image: freepik
ਬਦਾਮਾਂ ਦੇ ਛਿੱਲਕਿਆਂ ਦੀ ਵਰਤੋ ਨਾਲ ਦੰਦਾਂ ਦੀ ਚਮਕ ਵੀ ਵਧਾਈ ਜਾ ਸਕਦੀ ਹੈ ਇਸਦੇ ਲਈ ਬਦਾਮਾਂ ਦੇ ਛਿੱਲਕਿਆਂ ਨੂੰ ਸੁਕਾ ਲਓ ਅਤੇ ਜਲਾ ਲਓ ਫਿਰ ਇਸਦੀ ਰਾਖ ਨੂੰ ਦੰਦਾਂ ਤੇ ਲਗਾਤਾਰ ਰਗੜੋ। ਇਸ ਨਾਲ ਤੁਹਾਡੇ ਦੰਦਾਂ ਦੀ ਸਫ਼ਾਈ ਹੋ ਜਾਵੇਗੀ।