image: freepik

ਭਾਵੇਂ ਸਰੀਰਕ ਹੋਵੇ ਜਾਂ ਮਾਨਸਿਕ ਕਸਰਤ ਕਿਸੇ ਵੀ ਕਸਰਤ ਦਾ ਇਕਸਾਰਤਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਆਓ ਅੱਜ ਅਸੀਂ  ਜਾਣਦੇ ਹਾਂ 2 ਮਿੰਟ ਦੀਆਂ ਮਾਨਸਿਕ ਕਸਰਤਾਂ ਬਾਰੇ ਜਿਹਨਾਂ ਨੂੰ ਨਿਯਮਿਤ ਤੌਰ 'ਤੇ ਕੀਤੇ ਜਾਣ 'ਤੇ ਪ੍ਰਭਾਵਸ਼ਾਲੀ ਪ੍ਰਭਾਵ ਪਾਏ ਸਕਦੇ ਹਨ।

image: freepik

Deep Breathing:-

4 ਮਿੰਟਾਂ ਲਈ ਹੌਲੀ-ਹੌਲੀ ਡੂੰਘੇ ਸਾਹ ਲਓ 4 ਵਾਰ ਸਾਹ ਭਰ ਕੱਢੋ ਅਤੇ 4 ਵਾਰ ਸਾਹ ਅੰਦਰ ਲਓ ਅਤੇ ਇਸਨੂੰ ਦੁਬਾਰਾ ਦੁਹਰਾਓ। ਇਹ ਕਸਰਤ ਤੁਹਾਡੇ ਧਿਆਨ ਦੇ ਭਟਕਣ ਨੂੰ ਘਟਾਉਣ ਅਤੇ ਫੋਕਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ।

image: freepik

Spot the Object:-

ਇਸ ਕਸਰਤ ਲਈ ਕਿਸੇ ਕਮਰੇ ਵਿੱਚ ਪਈ ਕੋਈ ਤਸਵੀਰ 'ਤੇ 30 ਸਕਿੰਟਾਂ ਲਈ ਧਿਆਨ ਕੇਂਦਰਿਤ ਕਰੋ। ਇਹ ਕਸਰਤ ਤੁਹਾਡੀ ਇਕਾਗਰਤਾ ਨੂੰ ਬਿਹਤਰ ਬਣਾਉਣ ਅਤੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰੇਗੀ।

image: freepik

Pattern Recognition:-

ਇਸ ਕਸਰਤ ਵਿੱਚ ਦੁਹਰਾਉਣ ਵਾਲੇ ਪੈਟਰਨਾਂ ਨੂੰ ਪਛਾਣੋ ਜਿਵੇਂ ਨੰਬਰ ਜਾਂ ਅੱਖਰਾਂ ਦੀ ਲੜੀ ਨੂੰ ਦੇਖੋ ਉਹਨਾਂ ਨੂੰ ਮਿਲਾਓ। ਇਹ ਕਸਰਤ ਸਮੱਸਿਆ ਹੱਲ ਕਰਨ ਦੇ ਹੁਨਰ ਅਤੇ ਤੁਹਾਡੀ ਯਾਦਦਾਸ਼ਤ ਨੂੰ ਤੇਜ਼ ਕਰਦੀ ਹੈ।

image: freepik

Five Senses Awareness:-

ਇਹ ਨੋਟ ਕਰਨ ਲਈ 2 ਮਿੰਟ ਲਓ ਕਿ ਤੁਸੀਂ ਕੀ ਦੇਖ ਰਹੇ ਹੋ, ਕੀ ਸੁਣ ਰਹੇ ਹੋ, ਕੀ ਮਹਿਸੂਸ ਕਰ ਰਹੇ ਹੋ, ਕੀ ਸੁੰਘ ਰਹੇ ਹੋ ਅਤੇ ਕੀ ਟੇਸਟ ਕਰ ਰਹੇ ਹੋ। ਇਹ ਗੇਮ ਤੁਹਾਡੀ Mindfulness ਅਤੇ ਮਾਨਸਿਕ ਸਪੱਸ਼ਟਤਾ ਨੂੰ ਵਧਾਏਗੀ।

image: freepik

Alphabet Countdown:-

ਇਸ ਗੇਮ ਵਿੱਚ ਉਲਟੇ ਰੂਪ ਵਿੱਚ ਵਰਣਮਾਲਾ ਪੜ੍ਹੋ। ਇਹ ਇੱਕ ਮਜ਼ੇਦਾਰ ਮਾਨਸਿਕ ਕਸਰਤ ਹੋਣ ਦੇ ਨਾਲ ਮੈਮੋਰੀ, ਫੋਕਸ ਅਤੇ ਸੋਚ ਨੂੰ ਵੀ ਤੇਜ਼ ਕਰਦੀ ਹੈ।