image: spectator.co.uk
image:donnamoderna.com
ਅਸਲ ਵਿੱਚ ਉਹ ਲੋਕਾਂ ਨਾਲ ਆਪਣਾ ਸਮਾਂ ਬਿਤਾਉਂਦਾ ਹੈ ਜਿਸਦੇ ਲਈ ਉਹ ਭਾਰੀ ਫੀਸ ਲੈਂਦਾ ਹੈ ਅਤੇ ਸਾਲ ਦਾ 69 ਲੱਖ ਕਮਾ ਲੈਂਦਾ ਹੈ। ਜਿਸਦੇ ਕਾਰਨ ਉਸਨੂੰ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਮਿਲਦੀ ਹੈ ਅਤੇ ਲੋਕ ਉਸਨੂੰ HIRE ਕਰਨ ਲਈ ਇੰਤਜ਼ਾਰ ਵਿੱਚ ਰਹਿੰਦੇ ਹਨ।
image: FB-page LIFE Inspiration
Morimoto ਦਾ ਕੰਮ ਲੋਕਾਂ ਨੂੰ Emotional Support ਦੇਣਾ ਅਤੇ ਲੋਕਾਂ ਦੇ ਇਕੱਲੇਪਨ ਨੂੰ ਦੂਰ ਕਰਨਾ ਹੈ। ਉਹ ਕਈ ਵਾਰ ਲੋਕਾਂ ਨਾਲ Lunch 'ਤੇ ਜਾਂਦਾ ਹੈ ਅਤੇ ਉਸ ਦੌਰਾਨ ਉਹਨਾਂ ਦੀਆਂ ਗੱਲਾਂ ਸੁਣਦਾ ਹੈ ਅਤੇ ਆਪਣੇ ਇਸ ਕੰਮ ਕਾਰਨ ਜਪਾਨ ਵਿੱਚ ਇਹ ਵਿਅਕਤੀ ਕਾਫ਼ੀ ਚਰਚਾ ਵਿੱਚ ਹੈ।
image: medium
Morimoto ਦਾ ਕਹਿਣਾ ਹੈ ਕਿ ਜੋ Offer ਮੈਨੂੰ ਨਹੀਂ ਪਸੰਦ ਹੁੰਦੇ ਉਹ ਮੈਂ ਠੁਕਰਾ ਦਿੰਦਾ ਹਾਂ ਜਿਵੇਂ ਮੈਨੂੰ Pop Show ਵਿੱਚ ਜਾਣਾ ਪਸੰਦ ਨਹੀਂ ਹੈ ਮੈਂ ਉੱਥੇ ਬਿਲਕੁਲ ਨਹੀਂ ਜਾਂਦਾ।
image: Freepik
ਤੁਹਾਨੂੰ ਦੱਸ ਦਈਏ ਕਿ ਜਪਾਨ ਵਿੱਚ ਇਕੱਲਾਪਨ ਇੱਕ ਬਹੁਤ ਵੱਡੀ ਸਮੱਸਿਆ ਹੈ। ਇੱਕ ਰਿਪੋਰਟ ਅਨੁਸਾਰ ਜਪਾਨ ਵਿੱਚ ਇਸ ਸਮੇਂ ਵਿੱਚ 40 ਹਜ਼ਾਰ ਲੋਕਾਂ ਦੀ ਮੌਤ ਘਰ ਵਿੱਚ ਇਕੱਲੇ ਰਹਿਣ ਕਾਰਨ ਹੋਈ ਹੈ। ਵਿਕੀਪੀਡੀਆ ਦੇ ਅਨੁਸਾਰ ਜਪਾਨ ਵਿੱਚ ਆਤਮ-ਹੱਤਿਆ ਨੂੰ ਇੱਕ ਪ੍ਰਮੁੱਖ ਸਮੱਸਿਆ ਮੰਨਿਆ ਜਾਂਦਾ ਹੈ। ਇਸਦੇ ਨਾਲ G7 ਵਿਕਸਿਤ ਦੇਸ਼ਾਂ ਵਿੱਚੋਂ ਜਪਾਨ ਆਤਮ-ਹੱਤਿਆ ਦਰ ਵਿੱਚ ਦੂਸਰੇ ਸਥਾਨ 'ਤੇ ਹੈ।
image: Freepik
ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਨੇ ਦੱਸਿਆ ਹੈ ਕਿ Depression ਦਾ ਵਾਧਾ 2013 'ਚ 7.9% ਤੋਂ ਦੁੱਗਣਾ ਹੋ ਕੇ 2020 ਵਿੱਚ 17.3% ਹੋਗਿਆ ਹੈ ਜਦੋਂਕਿ 2020 ਵਿੱਚ ਆਤਮ-ਹੱਤਿਆ ਦੀ ਗਿਣਤੀ ਗਿਆਰਾਂ ਸਾਲਾਂ ਵਿੱਚ ਪਹਿਲੀ ਵਾਰ ਵਧੀ ਹੈ।