image: Freepik

ਅੱਜ ਦੇ ਸਮੇਂ ਵਿੱਚ ਘੱਟ ਉਮਰ 'ਚ ਹੀ ਨਜ਼ਰ ਦੇ ਘੱਟ ਹੋਣ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਜਿਸਦਾ ਕਾਰਨ Phone, Laptop, Computer, T.V.  ਆਦਿ ਚਲਾਉਣਾ ਅਤੇ ਸਕਰੀਨ 'ਤੇ ਜ਼ਿਆਦਾ ਸਮਾਂ ਬਿਤਾਉਣਾ ਸ਼ਾਮਲ ਹੈ।

image: Freepik

ਆਪਣੀਆਂ ਅੱਖਾਂ ਨੂੰ ਸਿਹਤਮੰਦ ਬਣਾਉਣ ਲਈ ਆਪਣਾ ਸਕ੍ਰੀਨ ਸਮਾਂ ਘਟਾਓ, ਧੁੱਪ ਵਿੱਚ Sunglasses ਪਹਿਨੋ ਅਤੇ ਆਪਣੀ ਖੁਰਾਕ 'ਤੇ ਵੀ ਖਾਸ ਧਿਆਨ ਦਿਓ।

image: Freepik

ਵੈਸੇ ਤਾਂ ਅੱਖਾਂ ਦੇ ਲਈ ਤਿੰਨੇ ਸ਼ਿਮਲਾ ਮਿਰਚ (Green, Yellow, Red) ਬਹੁਤ ਲਾਭਦਾਇਕ ਹਨ ਕਿਉਂਕਿ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਪਰ ਫਿਰ ਵੀ ਆਓ ਜਾਣਦੇ ਹਾਂ ਕਿ ਕਿਹੜੀ ਸ਼ਿਮਲਾ ਮਿਰਚ ਸਾਡੀਆਂ ਅੱਖਾਂ ਲਈ ਜ਼ਿਆਦਾ ਫਾਇਦੇਮੰਦ ਹੈ।

image: Freepik

ਅੱਖਾਂ ਨੂੰ ਸਿਹਤਮੰਦ ਬਣਾਉਣ ਲਈ ਆਪਣੀ ਖੁਰਾਕ ਵਿੱਚ ਲਾਲ ਸ਼ਿਮਲਾ ਮਿਰਚ ਨੂੰ ਸ਼ਾਮਲ ਜਰੂਰ ਕਰੋ ਕਿਉਂਕਿ 100 ਗ੍ਰਾਮ ਲਾਲ ਸ਼ਿਮਲਾ ਮਿਰਚ ਵਿੱਚ 157 ਮਿਲੀਗ੍ਰਾਮ ਵਿਟਾਮਿਨ ਏ ਪਾਇਆ ਜਾਂਦਾ ਹੈ ਜੋ ਅੱਖਾਂ ਲਈ ਬਹੁਤ ਜਰੂਰੀ ਹੈ।

image: Freepik

ਵਿਟਾਮਿਨ ਏ ਅੱਖਾਂ ਨੂੰ ਸਿਹਤਮੰਦ ਬਣਾਉਣ ਦੇ ਨਾਲ-ਨਾਲ Infection ਤੋਂ ਬਚਾਅ, ਸਾਹ ਪ੍ਰਣਾਲੀ ਨੂੰ healthy ਰੱਖਣ ਤੋਂ ਇਲਾਵਾ ਚਮੜੀ ਅਤੇ ਕੰਨਾਂ ਲਈ ਵੀ ਇੱਕ ਜਰੂਰੀ ਵਿਟਾਮਿਨ ਹੈ।

image: Freepik

ਵਿਟਾਮਿਨ ਏ ਤੋਂ ਇਲਾਵਾ ਲਾਲ ਸ਼ਿਮਲਾ ਮਿਰਚ ਵਿੱਚ zinc ਵੀ ਹੁੰਦਾ ਹੈ ਜੋ ਅੱਖਾਂ ਨੂੰ healthy ਰੱਖਦਾ ਹੈ।