image source: asiaone.co.in
image source: economictimes.indiatimes.com
UPI ਰਾਹੀਂ ਲੋਕਾਂ ਨੂੰ ਇੱਕ ਹੋਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਜਿਵੇਂ UPI ਨਾਲ Credit Card ਦੀ ਵਰਤੋਂ ਕਰਨਾ, ਬੈਂਕ ਵਿੱਚ ਪੈਸੇ ਨਾ ਹੋਣ 'ਤੇ ਕੁੱਝ ਖਰੀਦਣ ਜਾਂ ਕੁੱਝ ਭੁਗਤਾਨ ਕਰਨ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੇਵਾ ਲਗਭਗ ਸਾਰੇ ਵੱਡੇ ਬੈਂਕਾਂ ਦੇ RUPAY Credit Cards 'ਤੇ ਉਪਲਬਧ ਹੁੰਦੀ ਹੈ।
image source: paytm.com
ਆਓ ਜਾਂਦੇ ਹਾਂ ਕਿਵੇਂ UPI ਰਾਹੀਂ Credit Card ਨੂੰ Activate ਕੀਤਾ ਜਾ ਸਕਦਾ ਹੈ? ਇਹ ਸਹੂਲਤ NPCI ਵੱਲੋਂ ਹੁਣ UPI ਉਪਭੋਗਤਾਵਾਂ ਨੂੰ ਦਿੱਤੀ ਜਾ ਰਹੀ ਹੈ।
image source: rewariyasat.com
ਜਿਸ ਵਿੱਚ ਤੁਸੀਂ ਆਪਣੇ RUPAY Credit Card ਨੂੰ ਹੋਰ Payment Apps ਜਿਵੇਂ GOOGLE PAY, PAYTM ਅਤੇ PHONE PAY 'ਤੇ Activate ਕਰ ਸਕਦੇ ਹੋ।
image source: bhimupi.org.in
ਇਸਦੇ ਲਈ ਪਹਿਲਾਂ ਆਪਣੇ Payment App ਨੂੰ ਖੋਲੋ, ਖੁੱਲਣ ਤੋਂ ਬਾਅਦ 'ਚ Setting Menu ਖੋਲੋ। ਇਸ ਤੋਂ ਬਾਅਦ UPI RUPAY Credit 'ਤੇ Click ਕਰੋ ਅਤੇ UPI ਰਾਹੀਂ Credit Card ਨੂੰ ਕਰ Activate ਲਓ।