image source: freepik

ਰਾਤ ਭਰ ਰਜਾਈ 'ਚ ਰਹਿਣ ਨਾਲ ਵੀ ਹੱਥ-ਪੈਰ ਰਹਿੰਦੇ ਹਨ ਠੰਡੇ?

ਸਰੀਰ ਵਿੱਚ ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ

image source: freepik

ਅਕਸਰ ਸਰਦੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਲੋਕ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਸਵੈਟਰ, ਹੀਟਰ, ਗਰਮ ਫੂਡਜ਼ ਅਤੇ ਰਜਾਈ ਜਾਂ ਕੰਬਲ ਦੀ ਵਰਤੋਂ ਕਰਦੇ ਹਨ।

image source: freepik

ਪਰ ਤੁਸੀਂ ਇਹ ਨੋਟਿਸ ਕੀਤਾ ਹੋਵੇਗਾ ਕਿ ਰਾਤ ਭਰ ਰਜਾਈ ਵਿੱਚ ਪੈਰ ਰੱਖਣ ਨਾਲ ਵੀ ਸਾਡੇ ਹੱਥ-ਪੈਰ ਠੰਡੇ ਰਹਿੰਦੇ ਹਨ। ਜਿਸ ਦਾ ਕਾਰਨ ਇਸ ਵਿਟਾਮਿਨ ਦੀ ਕਮੀ ਹੋ ਸਕਦਾ ਹੈ।

image source: freepik

VITAMIN B12:-

ਇਹ ਵਿਟਾਮਿਨ ਸਾਡੇ ਸਰੀਰ ਦੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸਦੀ ਕਮੀ ਹੋਣ ਕਾਰਨ ਹੱਥਾਂ-ਪੈਰਾਂ ਵਿੱਚ ਝਨਝਨਾਹਟ ਅਤੇ ਠੰਡ ਲੱਗਣ ਵਰਗੀਆਂ ਸਮੱਸਿਆਂਵਾਂ ਹੋ ਸਕਦੀਆਂ ਹਨ।

image source: freepik

ਦੀ ਕਮੀ ਹੋਣ ਨਾਲ ਜ਼ਿਆਦਾ RED BLOOD CELLS ਨਹੀਂ ਬਣ ਪਾਉਂਦੇ ਜਿਸ ਨਾਲ ਸਾਡਾ ਸਰੀਰ ਗਰਮ ਨਹੀਂ ਹੋ ਪਾਉਂਦਾ। ਇਸਦੇ ਹੋਰ ਕਾਰਨ ਜਿਵੇਂ Anemia ਦਾ ਹੋਣਾ, ਖ਼ੂਨ ਅਤੇ IRON ਦੀ ਕਮੀ ਹੋਣਾ ਵੀ ਹੋ ਸਕਦਾ ਹੈ।

VITAMIN B12

image source: freepik

VITAMIN B12

ਦੀ ਕਮੀ ਨਾਲ ਸਰੀਰ ਕਮਜ਼ੋਰ ਅਤੇ ਪੀਲਾ ਦਿਖਦਾ ਹੈ ਅਤੇ ਇਸਦੀ ਘਾਟ ਸਰਦੀਆਂ ਵਿੱਚ ਜ਼ੁਕਾਮ ਦਾ ਕਾਰਨ ਵੀ ਬਣ ਸਕਦੀ ਹੈ।