image credit: pexels
image credit: pexels
ਬੱਚਿਆਂ ਦੇ ਜੀਵਨ ਦੇ ਸ਼ੁਰੂਆਤੀ ਸਾਲ ਬੱਚਿਆਂ ਦੀ DEVELOPEMENT ਲਈ ਕਾਫ਼ੀ ਵਧੀਆ ਮੰਨੇ ਜਾਂਦੇ ਹਨ। ਜਿਸਦੇ ਲਈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਬੱਚਿਆਂ ਦੇ ਦਿਮਾਗ ਦੀ POWER ਨੂੰ ਵਧਾ ਸਕਦੀਆਂ ਹਨ।
image credit: pexels
ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ 1 ਤੋਂ ਲੈ ਕੇ 3 ਸਾਲ ਤੱਕ ਬੱਚਿਆਂ ਦਾ 80 ਫ਼ੀਸਦੀ ਤੋਂ ਜ਼ਿਆਦਾ ਦਿਮਾਗ DEVELOP ਹੁੰਦਾ ਹੈ। ਇਸ ਦੌਰਾਨ ਬੱਚੇ ਜੋ ਕੁਝ ਵੀ ਕਰਦੇ ਹਨ ਉਸ ਨਾਲ ਉਹਨਾਂ ਦੇ ਦਿਮਾਗ ਦੀ DEVELOPMENT ਪ੍ਰਭਾਵਿਤ ਹੁੰਦੀ ਹੈ।
image credit: pexels
ਬੱਚਿਆਂ ਦੇ ਦਿਮਾਗ ਦੀ ਪਾਵਰ ਨੂੰ ਵਧਾਉਣ ਦੇ ਕਈ ਤਰੀਕੇ ਹਨ ਜਿਵੇਂ ਤੁਸੀਂ ਖਾਣ-ਪੀਣ ਅਤੇ ACTIVITIES ਦੇ ਜ਼ਰੀਏ ਆਪਣੇ ਬੱਚੇ ਦੇ ਦਿਮਾਗ ਦੀ ਪਾਵਰ ਨੂੰ ਵਧਾ ਸਕਦੇ ਹੋ।
image credit: linkedin, Ryan Fernando
ਮਸ਼ਹੂਰ Celebrity Nutritionist ਰਿਆਨ ਫਰਨਾਂਡੋ ਨੇ ਕੁਝ ਅਜਿਹੇ ਭੋਜਨਾਂ ਬਾਰੇ ਦੱਸਿਆ ਹੈ ਜੋ ਬੱਚਿਆਂ ਦੇ ਦਿਮਾਗ ਦੀ ਪਾਵਰ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
image credit:pexels
ਰਿਆਨ ਫਰਨਾਂਡੋ ਦੇ ਅਨੁਸਾਰ ਬੱਚਿਆਂ ਦੇ ਦਿਮਾਗ ਨੂੰ ਵਿਕਸਿਤ ਕਰਨ ਲਈ ਆਂਵਲਾ ਅਤੇ ਸ਼ਹਿਦ ਇੱਕ ਸੁਪਰ ਭੋਜਨ ਹੈ।ਆਂਵਲੇ ਵਿੱਚ ਵਿਟਾਮਿਨ ਸੀ, Antioxidants ਅਤੇ Phytonutrients ਪਾਏ ਜਾਂਦੇ ਹਨ ਜੋ ਦਿਮਾਗ ਦੀ ਸਿਹਤ ਅਤੇ ਦਿਮਾਗ ਦੀ ਯਾਦਾਸ਼ਤ ਨੂੰ ਵਧਾਉਣ ਲਈ ਕਾਫ਼ੀ ਲਾਭਦਾਇਕ ਮੰਨੇ ਜਾਂਦੇ ਹਨ।
image credit:pexels
ਡਾਰਕ ਚਾਕਲੇਟ ਨੂੰ ਵੀ ਦਿਮਾਗ ਦੀ Development ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਵਿੱਚ Antioxidants ਅਤੇ Phytonutrients ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਨਿਓਰੋਨ ਨੂੰ ਡੈਮੇਜ਼ ਹੋਣ ਤੋਂ ਬਚਾਉਂਦੇ ਹਨ ਅਤੇ ਦਿਮਾਗ ਵਿੱਚ ਖ਼ੂਨ ਦੇ ਦੌਰੇ ਨੂੰ ਵੀ ਸੁਧਾਰਨ ਵਿੱਚ ਮਦਦ ਕਰਦੇ ਹਨ।
image credit: Freepik
ਰਿਆਨ ਫਰਨਾਂਡੋ ਦੇ ਅਨੁਸਾਰ ਬੱਚਿਆਂ ਦੇ ਦਿਮਾਗ ਦੀ ਪਾਵਰ ਨੂੰ ਵਧਾਉਣ ਲਈ ਨਾਰੀਅਲ ਪਾਣੀ ਵਿੱਚ ਲੂਣ ਅਤੇ ਸ਼ਹਿਦ ਮਿਲਾ ਕੇ ਪੀਣਾ ਵੀ ਕਾਫ਼ੀ ਲਾਭਦਾਇਕ ਹੈ।
image credit: Freepik
ਨਾਰੀਅਲ ਪਾਣੀ ਵਿੱਚ Electrolytes ਹੁੰਦੇ ਹਨ ਜੋ ਬੱਚਿਆਂ ਨੂੰ Hydrate ਰੱਖਦੇ ਹਨ ਅਤੇ ਇਕਾਗਰਤਾ ਨੂੰ ਵਧਾਉਂਦੇ ਹਨ ਅਤੇ ਇਸ ਵਿੱਚ Potassium ਹੁੰਦਾ ਹੈ ਜੋ ਮੈਮਰੀ ਨੂੰ ਬੂਸਟ ਕਰਦਾ ਹੈ।