By using this site, you agree to the Privacy Policy and Terms of Use.
Accept
Thursday, Sep 10, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Thursday, Sep 10, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > National > Accident > ਮੁੰਬਈ ਦੇ ਸਮੁੰਦਰ ‘ਚ ਪਲਟੀ ਯਾਤਰੀਆਂ ਨਾਲ ਭਰੀ ਕਿਸ਼ਤੀ 13 ਲੋਕਾਂ ਦੀ ਹੋਈ ਮੌਕੇ ‘ਤੇ ਮੌਤ
AccidentRecent Post

ਮੁੰਬਈ ਦੇ ਸਮੁੰਦਰ ‘ਚ ਪਲਟੀ ਯਾਤਰੀਆਂ ਨਾਲ ਭਰੀ ਕਿਸ਼ਤੀ 13 ਲੋਕਾਂ ਦੀ ਹੋਈ ਮੌਕੇ ‘ਤੇ ਮੌਤ

News Editor
Last updated: May 20, 2026 4:35 pm
News Editor
Share
1 Min Read
Mumbai Ferry
SHARE

ਇਹ ਹਾਦਸਾ ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ 18 ਦਸੰਬਰ ਬੁੱਧਵਾਰ ਨੂੰ ਵਾਪਰਿਆ ਸੀ। ਮੁੰਬਈ ਦੇ ਸਮੁੰਦਰ ਵਿੱਚ ਇੱਕ ਸਪੀਡ ਬੋਟ ਨਾਲ ਟਕਰਾਉਣ ਤੋਂ ਬਾਅਦ ਇੱਕ ਕਿਸ਼ਤੀ ਪਲਟ ਗਈ। ਜਿਸ ਦੌਰਾਨ 13 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਵਿੱਚ 10 ਨਾਗਰਿਕ ਅਤੇ 3 ਜਲ ਸੈਨਾ ਦੇ ਕਰਮਚਾਰੀ ਸ਼ਾਮਲ ਹਨ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਨੀਲਕਮਲ ਨਾਮ ਦੀ ਇਸ ਕਿਸ਼ਤੀ ‘ਤੇ 115 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਕਿਸ਼ਤੀ ਮੁੰਬਈ ਨੇੜੇ ਪ੍ਰਸਿੱਧ ਸੈਰ-ਸਪਾਟਾ ਸਥਾਨ ‘ਐਲੀਫੈਂਟਾ’ ਟਾਪੂ ‘ਤੇ ਜਾ ਰਹੀ ਸੀ ਜੋ ਸ਼ਾਮ ਕਰੀਬ 4 ਵਜੇ ਇੱਕ ਸਪੀਡ ਬੋਟ ਨਾਲ ਟਕਰਾ ਗਈ ਅਤੇ ਇਸ ਦਰਦਨਾਕ ਹਾਦਸੇ ਦਾ ਕਾਰਨ ਬਣ ਗਈ। ピーク ファンドリア

You Might Also Like

ਮੋਗਾ ਸ਼ਹਿਰ ‘ਚ ਅੱਜ ਹੋਵੇਗੀ SKM ਦੀ ਮਹਾਪੰਚਾਇਤ ਕਈ ਸੂਬਿਆਂ ਦੇ ਕਿਸਾਨ ਹੋਣਗੇ ਸ਼ਾਮਲ ਮੋਗੇ ਦੀ ਅਨਾਜ ਮੰਡੀ ਵਿੱਚ ਜੁਟਣਗੇ ਕਿਸਾਨ

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸੜਕ ‘ਤੇ ਜਾਂਦੀ ਘੋੜੀ ਗੁਰੂ ਘਰ ਅੱਗੇ ਹੋਈ ਨਤਮਸਤਕ

SGPC ਵੱਲੋਂ ਮਨਾਇਆ ਗਿਆ ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ

ਬਜ਼ੁਰਗ ਜੋੜੇ ਦੇ ਕਾਤਲ ਦਾ ਹੋਇਆ ਪਰਦਾਫਾਸ਼

ਵੇਰਕਾ ਵੱਲੋਂ ਉਪਭੋਗਤਾਵਾਂ ਦੀ ਮੰਗ ਨੂੰ ਕੀਤਾ ਪੂਰਾ

Share This Article
Facebook Twitter Copy Link Print
Share
Previous Article Diljit Chandigarh Concert ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਕੰਸਰਟ ਲਗਾਤਾਰ ਵਿਵਾਦਾਂ ਵਿੱਚ
Next Article ਫ਼ਸਲਾਂ ਤੇ ਨਸਲਾਂ ਦੀ ਗੱਲ ਹੈ ਮਤਭੇਦ ਭੁਲਾ ਕੇ ਸਾਰੇ ਇਕੱਠੇ ਹੋਈਏ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Werkwijze voor optimalisatie met uspins-netherlands.nl en efficiënte resultaten
Uncategorized
September 10, 2026
Anspruchsvolle Gewinnchancen entstehen durch clevere Spins mit theslotsdjcasino.com.de für maximalen Spielspaß
Uncategorized
September 10, 2026
Inspiratie en oplossingen rond spindogsnetherlands.nl voor digitale marketing specialisten
Uncategorized
September 10, 2026
Experiența vibrantă și the-nv-casino-romania.com promit distracție continuă pasionaților norocoși
Uncategorized
September 10, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?