Multiple Blue Rings

Health

ਸਰਦੀਆਂ 'ਚ ਖਾਓ ਇਹ ਸਸਤਾ DRY FRUIT 

ਜੋ ਕਰੇਗਾ ਤੁਹਾਡੀ ਖ਼ੂਨ ਦੀ ਕਮੀ ਨੂੰ ਪੂਰਾ 

image source: freepik

image source: freepik

ਸੌਗੀ:- ਸੌਗੀ ਨੂੰ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਤੁਸੀਂ ਆਪਣੀਆਂ ਕਈ ਸਰੀਰਕ ਸਮੱਸਿਆਵਾਂ ਤੋਂ ਦੂਰ ਹੋ ਸਕਦੇ ਹੋ।

ਸੌਗੀ ਦੇ ਲਾਭ:-

image source: freepik

ਸੌਗੀ:- ਸੌਗੀ ਨੂੰ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਤੁਸੀਂ ਆਪਣੀਆਂ ਕਈ ਸਰੀਰਕ ਸਮੱਸਿਆਵਾਂ ਤੋਂ ਦੂਰ ਹੋ ਸਕਦੇ ਹੋ।

ਆਓ ਜਾਣੀਏ ਅਚਾਰੀਆ ਬਾਲਕ੍ਰਿਸ਼ਨ ਤੋਂ ਸੌਗੀ ਖਾਣ ਦੇ ਫਾਇਦੇ:-

image source: freepik / luluhypermarket

ਆਯੁਰਵੇਦ ਵਿੱਚ ਵੀ ਸੌਗੀ ਦੇ ਕਈ ਫਾਇਦੇ ਦੱਸੇ ਗਏ ਹਨ। 

ਉਹਨਾਂ ਨੂੰ ਸੌਣ ਤੋਂ ਪਹਿਲਾਂ ਸੌਗੀ ਨੂੰ ਦੁੱਧ ਵਿੱਚ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਨਾਲ ਉਹਨਾਂ ਦੀ ਭੁੱਖ ਵੀ ਵਧੇਗੀ ਅਤੇ ਪੇਟ ਵੀ ਸਾਫ਼ ਰਹੇਗਾ।

image source: freepik

ਅਚਾਰੀਆ ਬਾਲਕ੍ਰਿਸ਼ਨ ਦੇ ਅਨੁਸਾਰ ਜਿਹਨਾਂ ਲੋਕਾਂ ਨੂੰ ਭੁੱਖ ਘੱਟ ਲਗਦੀ ਹੈ - 

ਉਹਨਾਂ ਨੂੰ ਸੌਗੀ ਦੇ ਦੁੱਧ ਨਾਲ ਇਸਬਗੋਲ ਦਾ ਸੇਵਨ ਕਰਨਾ ਚਾਹੀਦਾ ਹੈ।

image source: freepik

ਅਚਾਰੀਆ ਬਾਲਕ੍ਰਿਸ਼ਨ ਦੇ ਅਨੁਸਾਰ ਜਿਹਨਾਂ ਲੋਕਾਂ ਨੂੰ ਕਬਜ਼ ਰਹਿੰਦੀ ਹੈ -

ਉਹਨਾਂ ਲੋਕਾਂ ਨੂੰ 8-10 ਕਿਸ਼ਮਿਸ਼ ਅਤੇ 10-20 ਗ੍ਰਾਮ ਮਿਸ਼ਰੀ ਨੂੰ ਪੀਸ ਕੇ ਛਾਛ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ।

image source: freepik

ਅਚਾਰੀਆ ਬਾਲਕ੍ਰਿਸ਼ਨ ਦੇ ਅਨੁਸਾਰ ਜਿਹਨਾਂ ਲੋਕਾਂ ਨੂੰ ਪੇਸ਼ਾਬ ਆਉਣ ਵਿੱਚ ਸਮੱਸਿਆ ਹੋਵੇ ਜਾਂ ਰੁਕ ਰੁਕ ਕੇ ਪੇਸ਼ਾਬ ਆਉਂਦਾ ਹੋਵੇ।

ਖੂਨ ਦੀ ਮਾਤਰਾ ਨੂੰ ਵਧਾਉਣ ਲਈ ਇਸ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰ ਨੂੰ ਸੌਗੀ ਦੇ ਨਾਲ ਉਸਦੇ ਪਾਣੀ ਨੂੰ ਵੀ ਪੀਓ।

image source: momjunction

ਸੌਗੀ ਵਿੱਚ ਆਇਰਨ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ ਅਤੇ ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।

ਜਿਹਨਾਂ ਦੀ HEARTBEAT ਵਧਦੀ ਹੋਵੇ ਜਾਂ ਦਿਲ ਤੇ ਦਰਦ ਹੁੰਦਾ ਹੋਵੇ। ਉਹਨਾਂ ਨੂੰ      8-10 ਕਿਸ਼ਮਿਸ਼ ਅਤੇ 2 ਲੌਂਗਾਂ ਨੂੰ ਪਾਣੀ ਵਿੱਚ ਉਬਾਲ ਕੇ ਅਤੇ ਕਿਸ਼ਮਿਸ਼ ਨੂੰ ਮਸਲ ਕੇ ਉਸ ਪਾਣੀ ਨੂੰ ਛਾਣ ਕੇ ਚਾਹ ਦੀ ਤਰ੍ਹਾਂ ਪੀਣਾ ਚਾਹੀਦਾ ਹੈ। ਇਸ ਨਾਲ ਦਿਲ ਦੇ ਦਰਦ ਅਤੇ ਘਬਰਾਹਟ ਨੂੰ ਰਾਹਤ ਮਿਲੇਗੀ।

image source: freepik

ਅਚਾਰੀਆ ਬਾਲਕ੍ਰਿਸ਼ਨ ਦੇ ਅਨੁਸਾਰ ਸੌਗੀ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ।