ਉਨਾਂਹ ਨੇ ਦੋਹਾਂ ਪੁਲਿਸ ਅਫ਼ਸਰਾਂ ਦੀ ਸਚੇਤੀ , ਜਾਗਰੁਕਤਾ ਅਤੇ ਤੁਰੰਤ ਕਾਰਵਾਹੀ ਕਾਰਣ ,ਕਤਲ ਕਰਣ ਦੇ ਪ੍ਰਯਾਸ ਨੂੰ ਅਸਫਲ ਕਰਨ ਅਤੇ ਗੋਲੀਬਾਜ਼ ਨੂੰ ਫੜਨ ਲਈ ਸ਼ਬਦਾਂ ਰਾਹੀਂ ਧੰਨਵਾਦ ਕੀਤਾ ।
ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਖ਼ਤਰੇ ੱਚ ਪਾਉਣਾ ਸੌਖਾ ਕੰਮ ਨਹੀਂ। ASI ਜਸਵੀਰ ਸਿੰਘ ਅਤੇ ASI ਹੀਰਾ ਸਿੰਘ, ਦੋਵੇਂ ਹੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਬਾਦਲ ਪਰਿਵਾਰ ਦਾ ਅਹਿਮ ਹਿੱਸਾ ਰਹੇ ਹਨ। ਮੇਰੇ ਪਰਿਵਾਰ ਅਤੇ ਮੇਰੇ ਵੱਲੋਂ ਉਹਨਾਂ ਦੇ ਦਿਖਾਏ ਹੌਂਸਲੇ ਅਤੇ ਵਫ਼ਾਦਾਰੀ ਦਾ ਕਰਜ਼ਾ ਅਦਾ ਕਰਨਾ ਅਸੰਭਵ ਹੈ। ਰੱਬ ਉਹਨਾਂ ਨੂੰ ਲੰਬੀ ਉਮਰ, ਚੰਗੀ ਸਿਹਤ ਅਤੇ ਹਰ ਖੁਸ਼ੀ ਦਵੇ,” ਸੁੱਖਬੀਰ ਸਿੰਘ ਬਾਦਲ ਨੇ ਕਿਹਾ।
ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਰਾਹੀਂ ਪੋਸਟ ਕਰਦਿਆਂ
Leave a Comment
Leave a Comment