ਤਾਮਿਲਨਾਡੂ ਵਿੱਚ ਆਏ ਚੱਕਰਵਾਤ ਫੇਂਗਲ ਦੇ ਦੌਰਾਨ ਭਾਰੀ ਮੀਂਹ ਕਾਰਨ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।ਤਾਮਿਲਨਾਡੂ ਦੇ ਜ਼ਿਲ੍ਹਾ ਮੈਜਿਸਟ੍ਰੇਟ ਲਕਸ਼ਮੀ ਭਵਿਆ ਨੇ ਐਲਾਨ ਕੀਤਾ ਕਿ ਭਾਰੀ ਮੀਂਹ ਕਾਰਨ ਨੀਲਗ੍ਰਿਸ ਜ਼ਿਲ੍ਹੇ ਦੇ ਸਾਰੇ ਸਕੂਲ ਅੱਜ ਤੋਂ ਬੰਦ ਰਹਿਣਗੇ।ਭਾਰਤੀ ਮੇਟਰੋਲੋਗੀਕਲ ਡਿਪਾਰਟਮੈਂਟ ਦੀ ਭਵਿੱਖਬਾਣੀ ਅਨੁਸਾਰ ਇਸ ਚੱਕਰਵਾਤ ਕਾਰਨ ਹੋਰ ਮੀਂਹ ਪੈਣ ਦੇ ਆਸਾਰ ਹਨ। ਜਿਸ ਕਾਰਨ ਤਾਮਿਲਨਾਡੂ ਦੇ Villupuram, Cuddalore ਅਤੇ Puducherry ਨਾਮੀ ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ।