ਸੁਖਵੀਰ ਸਿੰਘ ਬਾਦਲ ਦੇ ਮਾਮਲੇ ‘ਚ ਕੀਤਾ ਜਾਏਗਾ ਅੱਜ ਫੈਂਸਲਾ ਇਕੱਤਰ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ
ਦੁਪਹਿਰ 1 ਵਜੇ ਹੋਵੇਗੀ ਮੀਟਿੰਗ
ਇਸ ਸਮੇਂ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਪੰਜਾਬ ਦੇ ਭੱਖਦੇ ਮੁੱਦਿਆਂ ਵਿਚੋਂ ਇੱਕ ਹੈ। ਇਸ ਫੈਂਸਲੇ ਦੀ ਸੁਣਵਾਈ ਦੀ ਉਡੀਕ ਧਾਰਮਿਕ ਆਗੂਆਂ ਤੇ ਧਿਰਾਂ ਸਮੇਤ ਸਭ ਨੂੰ ਹੈ।ਸੂਚਨਾ ਦੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 1 ਵਜੇ ਦੇ ਲਗਭਗ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ 2007 ਤੋਂ 2017 ਤੱਕ ਕੈਬਿਨੇਟ ਦਾ ਹਿੱਸਾ ਰਹੇ ਸਿੱਖ ਮੰਤਰੀ ਅਤੇ 2015 ‘ਚ SGPC ਦੀ ਅੰਤਰਿਮ ਕਮੇਟੀ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਰਹੇ ਸਮੂਹ ਮੈਂਬਰਾਂ ਨੂੰ ਵੀ ਇਸ ਮੀਟਿੰਗ ਵਿਚ ਸੱਦਿਆ ਗਿਆ ਹੈ।
ਸੁਖਵੀਰ ਸਿੰਘ ਬਾਦਲ ਦੇ ਮਾਮਲੇ ‘ਚ ਕੀਤਾ ਜਾਏਗਾ ਅੱਜ ਫੈਂਸਲਾ…
Leave a Comment
Leave a Comment