By using this site, you agree to the Privacy Policy and Terms of Use.
Accept
Monday, Sep 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Sep 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Business > Gold Price: ਸੋਨਾ ਖਰੀਦਣ ਲਈ ਬਾਜ਼ਾਰਾਂ ਵੱਲ ਕਿਉਂ ਭੱਜੇ ਲੋਕ?, ਕੀਮਤਾਂ ਬਾਰੇ ਨਵੀਂ ਰਿਪੋਰਟ ਆਈ ਸਾਹਮਣੇ…
BusinessFinanceRecent Post

Gold Price: ਸੋਨਾ ਖਰੀਦਣ ਲਈ ਬਾਜ਼ਾਰਾਂ ਵੱਲ ਕਿਉਂ ਭੱਜੇ ਲੋਕ?, ਕੀਮਤਾਂ ਬਾਰੇ ਨਵੀਂ ਰਿਪੋਰਟ ਆਈ ਸਾਹਮਣੇ…

News Editor
Last updated: May 8, 2026 3:51 pm
News Editor
Share
3 Min Read
SHARE

Gold Price: ਭਾਰਤ ਵਿਚ ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਸੋਨੇ-ਚਾਂਦੀ ਦੇ ਬਜ਼ਾਰ ‘ਚ ਰੌਣਕਾਂ ਹਨ। ਇਸ ਤੋਂ ਇਲਾਵਾ ਜੇਕਰ 18 ਅਤੇ 19 ਨਵੰਬਰ ਦੀਆਂ ਤਰੀਕਾਂ ਨੂੰ ਛੱਡ ਦਿੱਤਾ ਜਾਵੇ ਤਾਂ ਇਸ ਤੋਂ ਪਹਿਲਾਂ ਕਈ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਕਾਰਨ ਵੀ ਲੋਕਾਂ ਨੇ ਸੋਨਾ ਖਰੀਦਣ ਵਿੱਚ ਦਿਲਚਸਪੀ ਦਿਖਾਈ। ਪਰ ਹੁਣ ਗਹਿਣੇ ਖਰੀਦਣ ਵਾਲਿਆਂ ਲਈ ਬੁਰੀ ਖ਼ਬਰ ਹੈ। ਗੋਲਡਮੈਨ ਸਾਕਸ (Goldman Sachs) ਦੀ ਰਿਪੋਰਟ ਮੁਤਾਬਕ ਸੋਨੇ ਦੀਆਂ ਕੀਮਤਾਂ ‘ਚ ਚੋਖਾ ਵਾਧਾ ਹੋ ਸਕਦਾ ਹੈ। ਇਕ ਰਿਪੋਰਟ ਮੁਤਾਬਕ ਇਸ ਦੀਆਂ ਕੀਮਤਾਂ ਲੱਖ ਤੋਂ ਪਾਰ ਕਰ ਸਕਦੀਆਂ ਹਨ।

ਗੋਲਡਮੈਨ ਸਾਕਸ ਨੇ ਕੀ ਕਿਹਾ?

ਸੋਨੇ ਦੀਆਂ ਕੀਮਤਾਂ ਬਾਰੇ ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਅਗਲੇ ਸਾਲ ਕੇਂਦਰੀ ਬੈਂਕਾਂ ਦੁਆਰਾ ਖਰੀਦਦਾਰੀ ਅਤੇ ਅਮਰੀਕੀ ਵਿਆਜ ਦਰਾਂ ਵਿੱਚ ਕਟੌਤੀ ਕਾਰਨ ਸੋਨਾ ਰਿਕਾਰਡ ਪੱਧਰ ਤੱਕ ਪਹੁੰਚ ਸਕਦਾ ਹੈ। ਗੋਲਡਮੈਨ ਸਾਕਸ ਨੇ 2025 ਲਈ ਚੋਟੀ ਦੇ ਕਮੋਡਿਟੀ ਵਪਾਰਾਂ ਵਿੱਚ ਸੋਨੇ ਨੂੰ ਸ਼ਾਮਲ ਕੀਤਾ ਹੈ।

ਸੋਨਾ 3 ਹਜ਼ਾਰ ਡਾਲਰ ਤੱਕ ਪਹੁੰਚ ਜਾਵੇਗਾ

ਗੋਲਡਮੈਨ ਸਾਕਸ ਨੇ ਦਸੰਬਰ 2025 ਤੱਕ ਇੱਕ ਔਂਸ ਸੋਨੇ ਦੀ ਕੀਮਤ $3,000 ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਇਸ ਅੰਦਾਜ਼ੇ ਪਿੱਛੇ ਮੁੱਖ ਕਾਰਨ ਕੇਂਦਰੀ ਬੈਂਕਾਂ ਦੀ ਸੋਨੇ ‘ਤੇ ਵਧੀ ਹੋਈ ਵਿਆਜ ਹੈ। ਹਾਲਾਂਕਿ ਇਸ ਸਾਲ ਵੀ ਸੋਨਾ ਜ਼ਿਆਦਾ ਸਸਤਾ ਨਹੀਂ ਹੋਇਆ। ਪਿਛਲੇ ਕੁਝ ਦਿਨਾਂ ‘ਚ ਆਈ ਗਿਰਾਵਟ ਨੂੰ ਇਕ ਪਾਸੇ ਛੱਡੀਏ ਤਾਂ ਸਾਲ ਭਰ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।

ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਸੋਨੇ ਦੀਆਂ ਕੀਮਤਾਂ ਨੂੰ ਵੀ ਸਮਰਥਨ ਦੇ ਸਕਦਾ ਹੈ। ਇਸ ਤੋਂ ਇਲਾਵਾ ਵਧਦੇ ਵਪਾਰਕ ਤਣਾਅ ਅਤੇ ਅਮਰੀਕਾ ਦੀ ਵਿੱਤੀ ਸਥਿਤੀ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਕਾਰਨ ਵੀ ਸੋਨੇ ਦੀਆਂ ਕੀਮਤਾਂ ਵਧ ਸਕਦੀਆਂ ਹਨ। ਮੌਜੂਦਾ ਸਮੇਂ ‘ਚ ਸਪਾਟ ਗੋਲਡ ਦੀ ਕੀਮਤ 2,589 ਡਾਲਰ ਪ੍ਰਤੀ ਔਂਸ ਹੈ, ਜੋ ਪਿਛਲੇ ਮਹੀਨੇ 2,790 ਡਾਲਰ ਤੋਂ ਘੱਟ ਹੈ।

ਅੱਜ ਸੋਨੇ ਦੀ ਕੀਮਤ ਕੀ ਹੈ

ਨੋਇਡਾ ਦੀ ਗੱਲ ਕਰੀਏ ਤਾਂ ਅੱਜ ਸੋਨਾ ਮਹਿੰਗਾ ਹੋ ਗਿਆ ਹੈ। ਜਦੋਂ ਕਿ 19 ਨਵੰਬਰ ਨੂੰ ਨੋਇਡਾ ਵਿੱਚ 22 ਕੈਰੇਟ ਸੋਨੇ ਦੇ ਇੱਕ ਗ੍ਰਾਮ ਦੀ ਕੀਮਤ 7,095 ਰੁਪਏ ਸੀ, ਅੱਜ ਯਾਨੀ 20 ਨਵੰਬਰ ਨੂੰ ਇਹ ਵਧ ਕੇ 7,165 ਰੁਪਏ ਹੋ ਗਈ ਹੈ। 24 ਕੈਰੇਟ ਸੋਨੇ ਦੀ ਗੱਲ ਕਰੀਏ ਤਾਂ ਅੱਜ ਨੋਇਡਾ ਵਿੱਚ ਇੱਕ ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 7,523 ਰੁਪਏ ਹੈ। ਜਦੋਂ ਕਿ 19 ਨਵੰਬਰ ਨੂੰ ਨੋਇਡਾ ਵਿੱਚ ਇੱਕ ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 7,450 ਰੁਪਏ ਸੀ। 제니스 인베릭스

You Might Also Like

1984 ਸਿੱਖ ਵਿਰੋਧੀ ਦੰਗੇ ਮਾਮਲਾ: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਪੰਜਾਬ ਸਿਰ ਵੱਧ ਰਹੀ ਕਰਜ਼ੇ ਦੀ ਮਾਰ

ਪੰਜਾਬ ਗਾਇਕ ਰਣਜੀਤ ਬਾਵਾ ਦੇ ਪਟਿਆਲਾ ਸ਼ੋਅ ‘ਚ ਮਚਿਆ ਹੰਗਾਮਾ

ਪੰਜਾਬ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

ਮਲੇਰਕੋਟਲਾ ਵਿਖੇ ਨਸ਼ਾ-ਮੁਕਤ ਮੁਹਿੰਮ ਤਹਿਤ ਪੁਲਿਸ ਨੇ 5 ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ ‘ਚ

Share This Article
Facebook Twitter Copy Link Print
Share
Previous Article EPFO: ਕਰਮਚਾਰੀਆਂ ਲਈ ਵੱਡੀ ਖਬਰ! ਪ੍ਰਾਵੀਡੈਂਟ ਫੰਡ ਲਈ ਬਣੇ ਨਵੇਂ ਨਿਯਮ, ਸਰਕਾਰ ਨੇ ਕੀਤਾ ਬਦਲਾਅ
Next Article ਰਾਤ ਭਰ ਨਹੀਂ ਆਉਂਦੀ ਨੀਂਦ ? ਡਿਨਰ ਤੋਂ ਬਾਅਦ ਕਰੋ ਇਹ 5 ਯੋਗ ਅਭਿਆਸ , ਅੱਖਾਂ ਬੰਦ ਕਰਦੇ ਹੀ ਆਵੇਗੀ ਨੀਂਦ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Actuele bonussen en veilige spellen vind je bij https://madcasino-netherlands.nl voor een optimale ervaring
Uncategorized
September 6, 2026
Attraktive Boni und Auszahlungen mit verdecasino für Glücksspieler erwartet
Uncategorized
September 6, 2026
Figyelemre méltó történet a chicken-road-game-hungary.com oldalon, ahol a csirke biztonságos átkelése a legfontosabb feladat
Uncategorized
September 6, 2026
Biztonságos nyereség a sportfogadásban, bet match lehetőségekkel optimalizálva
Uncategorized
September 6, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?