By using this site, you agree to the Privacy Policy and Terms of Use.
Accept
Friday, Jul 24, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Friday, Jul 24, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > International > ਯੂਕ੍ਰੇਨ ਆ ਜਾਵੇ ਬਾਜ਼ ਨਹੀਂ ਤਾਂ ਕਰਾਂਗੇ ਪਰਮਾਣੂ ਹਮਲਾ, ਰੂਸ ਦੀ ਸਿੱਧੀ ਧਮਕੀ
InternationalPoliticsRecent Post

ਯੂਕ੍ਰੇਨ ਆ ਜਾਵੇ ਬਾਜ਼ ਨਹੀਂ ਤਾਂ ਕਰਾਂਗੇ ਪਰਮਾਣੂ ਹਮਲਾ, ਰੂਸ ਦੀ ਸਿੱਧੀ ਧਮਕੀ

If Ukraine comes, otherwise we will do nuclear attack, a direct threat from Russia

NewsAdmin
Last updated: April 30, 2026 11:11 pm
NewsAdmin
Share
2 Min Read
If Ukraine comes, otherwise we will do nuclear attack, a direct threat from Russia
SHARE
Highlights
  • Russia Nuclear Attack

ਰੂਸ-ਯੂਕ੍ਰੇਨ ਯੁੱਧ ਨੂੁੰ ਸ਼ੁਰੂ ਹੋਏ 1000 ਦਿਨ ਪੂਰੇ ਹੋ ਚੁੱਕੇ ਹਨ ਪਰ ਹਾਲੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਰੂਸ ਵਿਰੁੱਧ ਯੂਕ੍ਰੇਨ ਦੁਆਰਾ ਪੱਛਮੀ ਗੈਰ-ਪ੍ਰਮਾਣੂ ਮਿਜ਼ਾਈਲਾਂ ਦੀ ਵਰਤੋਂ ਪ੍ਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ ਰੂਸ ਅੰਦਰ ਹਮਲੇ ਕਰਨ ਲਈ ਅਮਰੀਕੀ-ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਹੁਣ ਯੂਕ੍ਰੇਨ ਦੇ ਸੈਨਿਕ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਜਾਂ ATACMS (ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ) ਦੀ ਵਰਤੋਂ ਕਰ ਸਕਣਗੇ। ਸੂਤਰਾਂ ਮੁਤਾਬਕ ਯੂਕ੍ਰੇਨ ਆਉਣ ਵਾਲੇ ਦਿਨਾਂ ‘ਚ ਰੂਸ ‘ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਸ ਫ਼ੈਸਲੇ ਤੋਂ ਬਾਅਦ ਰੂਸ ਵਿਚ ਗੁੱਸਾ ਹੈ। ਰੂਸ ਨੇ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਮੰਗਲਵਾਰ ਨੂੰ ਇੱਕ ਅਪਡੇਟ ਕੀਤੇ ਰੂਸੀ ਪ੍ਰਮਾਣੂ ਸਿਧਾਂਤ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਨਵੇਂ ਸਿਧਾਂਤ ਤਹਿਤ ਰੂਸੀ ਸੰਘ ਵਿਰੁੱਧ ਯੂਕ੍ਰੇਨੀ ਹਥਿਆਰਬੰਦ ਬਲਾਂ ਦੁਆਰਾ ਪੱਛਮੀ ਗੈਰ-ਪ੍ਰਮਾਣੂ ਮਿਜ਼ਾਈਲਾਂ ਦੀ ਵਰਤੋਂ ਪ੍ਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਆਪਣੀ ਨਿਯਮਤ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਬੋਲਦੇ ਹੋਏ ਟਾਸ ਰਿਪੋਰਟਸ ਪੇਸਕੋਵ ਨੇ ਕਿਹਾ ਕਿ ਨਵੇਂ ਪ੍ਰਮਾਣੂ ਸਿਧਾਂਤ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਡੂੰਘੇ ਵਿਸ਼ਲੇਸ਼ਣ ਦਾ ਵਿਸ਼ਾ ਬਣਨਾ ਚਾਹੀਦਾ ਹੈ। Bitnex Crestfort

You Might Also Like

ਪੰਜਾਬ ਬਜਟ 2025-26: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਹਤਮੰਦ ਪੰਜਾਬ ਲਈ ਕੀਤਾ ਬਿਆਨ

ਖਾਲਸਾ ਸਾਜਨਾ ਦਿਵਸ ਵਿਸਾਖੀ ਮਨਾ ਕੇ ਵਤਨ ਵਾਪਸ ਪਰਤ ਰਹੇ ਹਨ ਭਾਰਤੀ ਸਿੱਖ ਸ਼ਰਧਾਲੂ

ਖਾਲਸਾ ਸਾਜਨਾ ਦਿਵਸ ਮੌਕੇ ਜਥੇਦਾਰ ਗੜਗੱਜ ਦਾ ਸੰਦੇਸ਼

ਕੱਲ੍ਹ ਨਹੀਂ ਹੋਵੇਗੀ ਸਰਕਾਰੀ ਬੱਸਾਂ ਦੀ ਹੜਤਾਲ ਮੁੱਖ ਮੰਤਰੀ ਕਰਨਗੇ ਵਰਕਰਜ਼ ਨਾਲ ਮੀਟਿੰਗ

ਡੇਰਾ ਬਾਬਾ ਨਾਨਕ ਵਾਸੀਆਂ ਵੱਲੋਂ ਪੁਲਿਸ ਥਾਣੇ ਦਾ ਘਿਰਾਓ ਵਾਪਰ ਰਹੀਆਂ ਕਤਲ-ਏ-ਆਮ ਘਟਨਾਵਾਂ ਕਾਰਨ ਕੀਤਾ ਗਿਆ ਇਕੱਠ

Share This Article
Facebook Twitter Copy Link Print
Share
Previous Article ਬੱਚਿਆਂ ਨੂੰ ਬਾਈਕ ਦੇਣ ਵਾਲੇ ਸਾਵਧਾਨ!, ਅਦਾਲਤ ਨੇ ਲਾਇਆ 27 ਹਜ਼ਾਰ ਰੁਪਏ ਦਾ ਜੁਰਮਾਨਾ…
Next Article ਸਚਿਨ ਤੇਂਦੂਲਕਰ ਨੇ ਪਰਿਵਾਰ ਸਮੇਤ ਪਾਈ ਵੋਟ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Kaszinó Bitcoinnal: fiókellenőrzés útmutató magyar játékosoknak
Uncategorized
May 26, 2026
Kasyno Bitcoin – przegląd metod płatności i szybka wypłata w Polsce
Uncategorized
May 26, 2026
Pin Up Casino – Azərbaycanda onlayn kazino Pin-Up
Uncategorized
May 24, 2026
Bettilt Sayesinde Akılcı Finansal Yönetim: Oyun Keyfinizi Devam Ettirme Yolları
Uncategorized
May 22, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?