ਜਾਣਕਾਰੀ ਅਨੁਸਾਰ ਭਾਰਤ ਦੇ ਸਫ਼ਲ ਫ਼ਿਰਕੀ ਗੇਂਦਬਾਜ਼ ਪੀਯੂਸ਼ ਚਾਵਲਾ ਹੁਣ ਕ੍ਰਿਕਟ ਦਾ ਹਿੱਸਾ ਨਹੀਂ ਰਹਿਣਗੇ। ਦੱਸ ਦਈਏ ਕਿ ਉਹਨਾਂ ਵੱਲੋਂ ਸਾਰੇ ਸਰੂਪਾਂ ਦੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਗਿਆ ਹੈ। ਨਾਲ ਹੀ ਦੱਸ ਦਈਏ ਕਿ ਚਾਵਲਾ ਦੋ ਵਿਸ਼ਵ ਕੱਪਾਂ ਦਾ ਹਿੱਸਾ ਰਹੇ ਸਨ, ਤੇ ਉਹਨਾਂ ਵੱਲੋਂ ਦੋ ਦਹਾਕੇ ਲਈ ਕ੍ਰਿਕਟ ਖੇਡੀ ਗਈ ਸੀ।
ਪੀਯੂਸ਼ ਚਾਵਲਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
