ਗੋਆ ਦੇ ਸ਼ਿਰਗਾਓ ਮੰਦਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਲੈਰਾਈ ਯਾਤਰਾ ਦੌਰਾਨ ਸ਼ਰਧਾਲੂਆਂ ਵਿਚਕਾਰ ਭਗਦੜ ਮੱਚ ਗਈ ਜਿਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜਖ਼ਮੀ ਦੱਸੇ ਜਾ ਰਹੇ ਹਨ। ਨਾਲ ਹੀ ਦੱਸ ਦਈਏ ਕਿ ਜਖਮੀਆਂ ਦਾ ਇਲਾਜ ਗੋਆ ਦੇ ਮੈਡੀਕਲ ਕਾਲਜ ‘ਚ ਚੱਲ ਰਿਹਾ ਹੈ।
ਗੋਆ ਦੇ ਸ਼ਿਰਗਾਓ ਮੰਦਰ ‘ਚ ਮਚੀ ਭਗਦੜ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
