ਜਾਣਕਾਰੀ ਅਨੁਸਾਰ ਕੈਨੇਡਾ ਫੈਡਰਲ ਚੋਣਾਂ 2025 ਦੌਰਾਨ ਲਿਬਰਲ ਪਾਰਟੀ ਦੀ ਜਿੱਤ ਹੋਈ ਹੈ। ਦੱਸ ਦਈਏ ਕਿ ਇਸ ਦੌਰਾਨ ਮਾਰਕ ਕਾਰਨੀ ਕੈਨੇਡਾ ਦੇ 25ਵੇਂ ਪ੍ਰਧਾਨ ਮੰਤਰੀ ਬਣੇ ਹਨ। ਇਸ ਦੌਰਾਨ ਲਿਬਰਲ ਪਾਰਟੀ ਨੇ 343 ਸੀਟਾਂ ਵਿੱਚੋਂ 169 ਸੀਟਾਂ ਜਿੱਤੀਆਂ ਹਨ।

Sign in to your account