ਜਾਣਕਾਰੀ ਅਨੁਸਾਰ ਅੱਜ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ.ਵੈਂਸ ਭਾਰਤ ਦੌਰੇ ਲਈ ਪੁੱਜੇ ਹਨ ਜਿੱਥੇ ਉਹਨਾਂ ਦੇ ਦਿੱਲੀ ਪੁੱਜਣ ‘ਤੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਅੱਜ ਸ਼ਾਮ ਨੂੰ PM ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਨਾਲ ਹੀ ਦੱਸ ਦਈਏ ਕਿ ਉਹ ਚਾਰ ਦਿਨਾਂ ਦੇ ਦੌਰੇ ਲਈ ਭਾਰਤ ਪੁੱਜੇ ਹਨ।
ਭਾਰਤ ਦੌਰੇ ਲਈ ਪੁੱਜੇ ਅਮਰੀਕਾ ਦੇ ਉੱਪ ਰਾਸ਼ਟਰਪਤੀ, ਜੇ.ਡੀ.ਵੈਂਸ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
