100 ਵੋਟਾਂ ਦੇ ਫ਼ਰਕ ਨਾਲ ਹਰਾਇਆ ਨਲਿਨ ਆਚਾਰਿਆ
ਜਾਣਕਾਰੀ ਅਨੁਸਾਰ ਸੌਰਭ ਦੁੱਗਲ ਦੀ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤੀ ਹੋਈ ਹੈ। ਉਹਨਾਂ ਨੇ ਨਲਿਨ ਆਚਾਰਿਆ ਨੂੰ 100 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਦੱਸ ਦਈਏ ਕਿ ਸੌਰਭ ਦੁੱਗਲ ਨੂੰ 360 ਅਤੇ ਆਚਾਰੀਆ ਨੂੰ 260 ਵੋਟਾਂ ਪਈਆਂ ਹਨ।

Sign in to your account