ਬਿਹਾਰ ਵਿੱਚ ਇੱਕ ਗਰੀਬ ਕਿਸਾਨ ਦੀ ਧੀ ਨੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰਦਿਆਂ ਬਾਰਵੀਂ ਜਮਾਤ ‘ਚੋਂ 96.8 ਪ੍ਰਤੀਸ਼ਤ ਅੰਕ ਕਰਕੇ ਟਾਪ ਕੀਤਾ ਹੈ। ਘੱਟ ਸਾਧਨ ਹੋਣ ਦੇ ਬਾਵਜੂਦ ਵੀ ਪ੍ਰਿਆ ਨਾਮ ਦੀ ਇਸ ਹੋਣਹਾਰ ਬੱਚੀ ਨੇ ਸਖ਼ਤ ਮਿਹਨਤ ਕੀਤੀ ਅਤੇ ਆਪਣੇ ਮਾਪਿਆਂ ਦੀਆਂ ਆਸਾਂ ‘ਤੇ ਖਰੀ ਉੱਤਰੀ ਹੈ।
ਬਿਹਾਰ ਦੇ ਗਰੀਬ ਕਿਸਾਨ ਦੀ ਧੀ ਨੇ ਬਾਰਵੀਂ ਜਮਾਤ ‘ਚੋਂ ਕੀਤਾ ਟਾਪ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
