ਮੋਹਾਲੀ ਦੀ NIA ਅਦਾਲਤ ਨੇ ਦੇਸ਼ ਵਿਰੋਧੀ ਗਤੀਵਿਧੀਆਂ ਮਾਮਲੇ ‘ਚ ਕਾਰਵਾਈ ਕਰਦਿਆਂ 6 ਅੱਤਵਾਦੀਆਂ ਨੂੰ ਉਮਰਕੈਦ ਸੁਣਾਈ ਹੈ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਤੇ ਨਕਲੀ ਕਰੰਸੀ ਮੰਗਵਾਉਦੇ 3 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ।

Sign in to your account