ਜਾਣਕਾਰੀ ਅਨੁਸਾਰ ਬੀਤੀ ਰਾਤ ਲੁਧਿਆਣਾ ਦੀ ਮੰਡੀ ਗੋਬਿੰਦਗੜ੍ਹ ਵਿਖੇ ਫਰਨਸ ਦਫ਼ਤਰ ਵਿੱਚ ਚਾਰ swift ਕਾਰ ਸਵਾਰ 4 ਤੋਂ 5 ਬਦਮਾਸ਼ਾਂ ਵੱਲੋਂ ਲੁੱਟ ਖੋਹ ਕੀਤੀ ਗਈ। ਉਹਨਾਂ ਵੱਲੋਂ ਪਹਿਲਾਂ ਦੁਕਾਨ ਦੇ ਸ਼ੀਸ਼ਿਆਂ ਨੂੰ ਤੋੜਿਆ ਗਿਆ। ਫਿਰ ਮਾਲਕ ਨੂੰ ਬੰਦੀ ਬਣਾ ਕੇ ਦਫ਼ਤਰ ਵਿੱਚੋਂ 15 ਲੱਖ ਰੁਪਏ ਦੀ ਚੋਰੀ ਕੀਤੀ ਗਈ।