ਜਾਣਕਾਰੀ ਅਨੁਸਾਰ ਕੈਨੇਡਾ ‘ਚ 9 ਮਾਰਚ ਤੋਂ ਸਮੇਂ ‘ਚ ਤਬਦੀਲੀ ਆਵੇਗੀ ਜਿਸ ਦੌਰਾਨ ਇੱਕ ਘੰਟਾ ਘੜੀਆਂ ਅੱਗੇ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਅਜਿਹਾ ਕੈਨੇਡਾ ਵਿੱਚ ਸਾਲ ਵਿੱਚ ਦੋ ਵਾਰ ਹੁੰਦਾ ਹੈ ਅਤੇ ਹੁਣ 9 ਮਾਰਚ ਦਿਨ ਐਤਵਾਰ ਨੂੰ ਸਮੇਂ ਵਿੱਚ ਤੜਕਸਾਰ ਤਬਦੀਲੀ ਆਵੇਗੀ।
ਕੈਨੇਡਾ ‘ਚ 9 ਮਾਰਚ ਨੂੰ ਸਮੇਂ ‘ਚ ਆਵੇਗੀ ਤਬਦੀਲੀ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
