ਇਹ ਖ਼ਬਰ ਬਟਾਲਾ ਦੇ ਹਾਥੀ ਗੇਟ ਦੀ ਹੈ ਜਿੱਥੇ ਦੋ ਧਿਰਾਂ ਵਿਚਕਾਰ ਜ਼ਬਰਦਸਤ ਫਾਇਰਿੰਗ ਹੋਈ। ਜਿਸ ਦੇ ਚੱਲਦਿਆਂ ਸ਼ਿਵ ਸੈਨਾ ਸੰਗਠਨ ਮੰਤਰੀ ਅਤੇ ਉਹਨਾਂ ਦਾ ਭਰਾ ਅਤੇ ਰਾਜਾ ਵਾਲੀਆ ਅਤੇ ਉਹਨਾਂ ਦਾ ਛੋਟਾ ਭਰਾ ਜ਼ਖਮੀ ਹੋਏ ਹਨ। ਇਸਦੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਦਾ ਛਰਾ ਲੱਗਣ ਕਾਰਨ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਇਹਨਾਂ ਜ਼ਖਮੀ ਹੋਏ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ।
ਬਟਾਲਾ ਦੇ ਹਾਥੀ ਗੇਟ ‘ਤੇ ਦੋ ਧਿਰਾਂ ਵਿਚਕਾਰ ਹੋਈ ਜ਼ਬਰਦਸਤ ਫਾਇਰਿੰਗ

Leave a Comment
Leave a Comment