ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ਮੇਲੇ ‘ਤੇ ਪੁੱਜੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਲਗਾਈ ਆਸਥਾ ਦੀ ਡੁੱਬਕੀ। ਇਸ ਤੋਂ ਬਾਅਦ ਉਹਨਾਂ ਇਸ਼ਨਾਨ ਕਰਨ ਉਪਰੰਤ ਕਿਹਾ ਕਿ ਮੈਂ ਇੰਨੇ ਵਧੀਆ ਪ੍ਰਬੰਧ ਕਰਨ ‘ਤੇ ਪੁਲਿਸ ਕਰਮਚਾਰੀਆਂ ਅਤੇ ਵਰਕਰਾਂ ਦਾ ਅਤਿ ਧੰਨਵਾਦੀ ਹਾਂ। ਜਿਹਨਾਂ ਨੇ ਇੰਨੀ ਭੀੜ ਦੇ ਚੱਲਦਿਆਂ ਵੀ ਸਭ ਕੁੱਝ ਇੰਨਾ ਵਧੀਆ ਢੰਗ ਨਾਲ ਆਯੋਜਿਤ ਕੀਤਾ ਹੋਇਆ ਹੈ।