ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਵਿਖੇ ਅੱਜ ਨਗਰ ਨਿਗਮ ਦੀਆਂ ਵੋਟਾਂ ਲਈ ਨੋਮੀਨਾਸ਼ਨ ਭਰਨ ਦਾ ਅੱਜ ਆਖ਼ਰੀ ਦਿਨ ਹੈ। ਜਿਸ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੋਮੀਨਾਸ਼ਨ ਭਰ ਰਹੇ ਹਨ। ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਕੁੱਲ 13 ਵਾਰਡ ਹਨ ਜਿਹਨਾਂ ਲਈ ਵੱਖ ਵੱਖ ਉਮੀਦਵਾਰ ਚੁਣੇ ਜਾਣਗੇ।

Sign in to your account