ਕੇਂਦਰੀ ਮੰਤਰੀ ਅਸ਼ਨਵੀ ਵੈਸ਼ਨਵ ਨੇ ਸਾਲ 2025-26 ਦੇ ਐਲਾਨ ਤੋਂ ਬਾਅਦ ਰੇਲਵੇ ਬਜਟ ਪ੍ਰਤੀ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਹੈ ਕਿ ਇਸ ਵਾਰ ਦਾ ਰੇਲਵੇ ਬਜਟ 5 ਹਜ਼ਾਰ 421 ਕਰੋੜ ਰੁਪਏ ਹੈ ਜਿਸ ਨਾਲ ਪੰਜਾਬ ਦੇ ਮੁੱਖ ਰੇਲਵੇ ਸਟੇਸ਼ਨਾਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਰੇਲਵੇ ਵਿਕਾਸ ਵਿੱਚ ਵਾਧਾ ਕੀਤਾ ਜਾਵੇਗਾ। ਨਾਲ ਹੀ ਉਹਨਾਂ ਦੱਸਿਆ ਹੈ ਕਿ ਇਸ ਵਾਰ ਦਾ ਬਜਟ ਸਾਲ 2009 ਅਤੇ ਸਾਲ 2014 ਦੇ ਮੁਕਾਬਲੇ 24 ਗੁਣਾ ਵੱਧ ਹੈ।