19 ਕਿਲੋ ਵਾਲਾ ਸਿਲੰਡਰ 7 ਰੁਪਏ ਹੋਇਆ ਸਸਤਾ
ਦਿੱਲੀ ਵਾਸੀਆਂ ਨੂੰ ਚੜ੍ਹਦੇ ਫਰਵਰੀ ਮਿਲਿਆ ਹੈ ਤੋਹਫ਼ਾ। ਦਿੱਲੀ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਜਾਣਕਰੀ ਅਨੁਸਾਰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1804 ਰੁਪਏ ਤੋਂ ਘੱਟ ਕੇ 1797 ਰੁਪਏ ਹੋ ਗਈ ਹੈ। ਇਸਦੇ ਨਾਲ ਹੀ 19 ਕਿਲੋ ਵਾਲਾ ਸਿਲੰਡਰ 7 ਰੁਪਏ ਸਸਤਾ ਹੋ ਗਿਆ ਹੈ।