ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ Bigg Boss 18 ਦਾ Winner ਕਰਨਵੀਰ ਮਹਿਰਾ ਬਣਿਆ ਹੈ। ਨਾਲ ਹੀ ਉਸ ਵੱਲੋਂ ਟਰਾਫ਼ੀ ਅਤੇ 50 ਲੱਖ ਰੁਪਏ ਦੀ ਰਕਮ ਵੀ ਜਿੱਤੀ ਗਈ ਹੈ। ਇਹ ਸ਼ੋਅ 6 ਅਕਤੂਬਰ 2024 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ 18 ਪ੍ਰਤੀਯੋਗੀ ਸਨ। ਇਸ ਸ਼ੋਅ ਦੌਰਾਨ ਕੁੱਝ ਵਾਈਲਡ ਕਾਰਡ ਐਂਟਰੀਆਂ ਦੇਖਣ ਨੂੰ ਮਿਲੀਆਂ।