ਪੰਜਾਬ ਦੀ ਕੈਬਿਨਟ ਡਾ. ਬਲਜੀਤ ਕੌਰ ਨੇ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਪੰਜਾਬ ਵਿੱਚ 1419 ਨਵੇਂ ਆਂਗਣਵਾੜੀ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ 350 ਸੈਂਟਰਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ ਜਿਸਦੇ ਲਈ ਹਰ ਇੱਕ ਸੈਂਟਰ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਪਾਣੀ ਅਤੇ ਬਾਥਰੂਮ ਦੇ ਪ੍ਰਬੰਧ ਲਈ ਵੀ 7 ਕਰੋੜ ਦੀ ਰਕਮ ਦਿੱਤੀ ਜਾਵੇਗੀ ਅਤੇ 3000 ਆਂਗਣਵਾੜੀ ਵਰਕਰਾਂ ਦੀ ਭਰਤੀ ਵੀ ਕੀਤੀ ਜਾਵੇਗੀ।
ਪੰਜਾਬ ‘ਚ ਸਥਾਪਿਤ ਕੀਤੇ ਜਾਣਗੇ 1419 ਨਵੇਂ ਆਂਗਣਵਾੜੀ ਸੈਂਟਰ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
