ਬਠਿੰਡਾ ਦੇ ਪਿੰਡ ਦਿਉਣ ਤੋਂ ਕਹਾਣਾ ਹਰਿਆਣਾ ਵਿਖੇ ਮਹਾਂਪੰਚਾਇਤ ਰੈਲੀ ’ਤੇ ਜਾ ਰਹੇ ਕਿਸਾਨਾਂ ਦੀ ਬੱਸ ਅਚਾਨਕ ਪਲਟ ਗਈ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਕਿਸਾਨਾਂ ਵਲੋਂ ਬੱਸ ਨੂੰ ਸਿੱਧੀ ਕਰਕੇ ਆਪਣਾ ਸਮਾਨ ਕੱਢਿਆ ਗਿਆ ਅਤੇ ਦੂਸਰੀ ਬੱਸ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਵੱਧ ਗਏ।

Sign in to your account