ਡੱਲੇਵਾਲ ਦੇ ਹੱਕ ‘ਚ ਮੂਸੇਵਾਲਾ ਦੇ ਪਿਤਾ ਪਹੁੰਚੇ ਖਨੌਰੀ ਬਾਰਡਰ ਭਰੇ ਮਨ ਨਾਲ ਕਹੀ ਇਹ ਗੱਲ
ਮਾਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ‘ਚ ਆਏ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਸਾਨੂੰ ਇਸ ਸੰਘਰਸ਼ ‘ਚ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ। ਕਿਹਾ ਕਿ “ਸਾਡੇ ਕੋਲ 12 ਤੋਂ 13000 ਪਿੰਡ ਹਨ ਜੇਕਰ ਅਸੀਂ ਸਾਰੇ ਇਕੱਠੇ ਹੋਈਏ ਤਾਂ ਅਸੀਂ ਕਾਫੀ ਵੱਡੇ ਪੱਧਰ ‘ਤੇ ਇਸ ਮੋਰਚੇ ਨੂੰ ਮਜ਼ਬੂਤ ਕਰ ਸਕਦੇ ਹਾਂ। ਸਾਡੇ ਸਾਰੇ ਮਸਲੇ ਏਕੇ ਨਾਲ ਹੱਲ ਹੋ ਸਕਦੇ ਹਨ। ਸਾਨੂੰ ਸਾਰੇ ਮੱਤਭੇਦ ਭੁਲਾ ਕੇ ਇਸ ਮੰਚ ਤੇ ਇਕੱਠੇ ਹੋਣਾ ਚਾਹੀਦਾ ਹੈ।
ਫ਼ਸਲਾਂ ਤੇ ਨਸਲਾਂ ਦੀ ਗੱਲ ਹੈ ਮਤਭੇਦ ਭੁਲਾ ਕੇ ਸਾਰੇ ਇਕੱਠੇ ਹੋਈਏ
Leave a Comment
Leave a Comment