ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ Top Asian Leading Celebrity ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਦਿਲਜੀਤ ਨੇ ਬਾਲੀਵੁੱਡ ਦੇ ਮਹਾਨ ਕਲਾਕਾਰ SHAH RUKH KHAN ਵਰਗੇ ਮਸ਼ਹੂਰ ਨਾਵਾਂ ਨੂੰ ਪਿੱਛੇ ਛੱਡਦੇ ਹੋਏ ਇਸ LIST ‘ਚ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਇਹ ਮਾਨਤਾ ਦਿਲਜੀਤ ਦੇ ਇੱਕ ਪੰਜਾਬੀ ਆਈਕਨ ਤੋਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਗਾਇਕ ਤੱਕ ਦੇ ਸ਼ਾਨਦਾਰ ਸਫ਼ਰ ਨੂੰ ਦਰਸਾਉਂਦੀ ਹੈ। ਅਦਾਕਾਰ ਸੀਮਾਵਾਂ ਨੂੰ ਤੋੜਨ ਲਈ ਜਾਣੇ ਜਾਂਦੇ ਕਲਾਕਾਰ ਨੇ ਲਗਾਤਾਰ ਆਪਣੀ ਪਹੁੰਚ ਦਾ ਵਿਸਥਾਰ ਕੀਤਾ ਹੈ।
ਬਾਲੀਵੁੱਡ ਦੇ ਬਾਦਸ਼ਾਹ SHAH RUKH KHAN ਨੂੰ ਪਿੱਛੇ ਛੱਡ UK ਦੀ Top Asian Leading Celebrity ‘ਚ Diljit Dosanjh ਨੇ ਹਾਸਿਲ ਕੀਤਾ ਪਹਿਲਾ ਨੰਬਰ
Leave a Comment
Leave a Comment